ਰਾਜਿੰਦਰਪਾਲ ਸਿੰਘ, ਪੰਜਾਬੀ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦੀ ਸੂਚੀ
ਰਾਜਿੰਦਰਪਾਲ ਸਿੰਘ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਪ੍ਰਕਾਸ਼ਨਾਵਾਂ ਦੀ ਸੂਚੀ
ਪੁਸਤਕਾਂ:
1. ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ, ਸੁਚੇਸ਼ ਪ੍ਰਕਾਸ਼ਨ, ਪਟਿਆਲਾ,1986
2. ਆਧੁਨਿਕ ਪੰਜਾਬੀ ਕਵਿਤਾ ਪੁਨਰ-ਚਿੰਤਨ, ਲੋਕਗੀਤ ਪ੍ਰਕਾਸ਼ਨ, ਸਰਹੰਦ, 1991
3. ਭਾਰਤੀ ਦਰਸ਼ਨ : ਵਿਗਿਆਨਕ ਅਧਿਐਨ , ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2002
4. ਉਤਰ-ਆਧੁਨਿਕਤਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-2002
5. ਵਾਤਾਵਰਣ ਚੇਤਨਾ(ਸਹਿ ਸੰਪਾ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-2004
6 ਼ ਸ਼ਹੀਦਸ਼ਏਸ਼ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ(ਅਨੁਵਾਦ ਅਤੇ ਸੰਪਾਦਨ) ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2005
7 ਼ ਪਾਸ਼ : ਮੈਂ ਹੁਣ ਵਿਦਾ ਹੁੰਦਾ ਹਾਂ (ਸੰਪਾਦਨ) ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2005
8 ਼ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕੈਡਮੀ, ਦਿੱਲੀ, 2006
9 ਼ ਪੰਜਾਬੀ ਸਟੇਜੀ ਕਾਵਿ : ਸਰੂਪ, ਸਿਧਾਂਤ ਤੇ ਸਥਿਤੀ ,ਪੰਜਾਬੀ ਯੂਨੀਵਰਸਿਟੀ, ਪਟਿਆਲਾ,2007
10. ਪੰਜਾਬੀ ਦੀ ਪਾਠ ਪੁਸਤਕ,(ਸਹਿ ਸੰਪਾ),ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
11. ਸਭਿਆਚਾਰ ਤੇ ਵਿਚਾਰ (ਸਹਿ ਸੰਪਾ),ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ
ਪੁਸਤਕਾਂ ਤੇ ਹੋਏ ਰੀਵਿਊ ਅਤੇ ਹੋਰ ਕੰਮ
1. ਭਾਰਤੀ ਚਿੰਤਨ ਪ੍ਰੰਪਰਾ ਦਾ ਪੁਨਰ-ਮੁਲਾਂਕਣ, ਬਲਦੇਵ ਸਿੰਘ ਧਾਲੀਵਾਲ(ਡਾ), ਨਵਾਂ-ਜ਼ਮਾਨਾ-12ਮਈ-2002
2. ਭਾਰਤੀ ਦਰਸ਼ਨ, ਰਾਜਪਾਲ ਸਿੰਘ, ਤਰਕਸ਼ੀਲ, ਮਈ-ਜੂਨ-2002
3. ਭਾਰਤੀ ਦਰਸ਼ਨ, ਰਘਬੀਰ ਸਿੰਘ ਸਿਰਜਣਾ, ਸਿਰਜਣਾ-125,ਜੁਲਾਈ-ਸਤੰਬਰ, 2002
4. ਭਾਰਤੀ ਦਰਸ਼ਨ, ਦਰਸ਼ਨ ਸਿੰਘ ਆਸ਼ਟ, ਪੰਜਾਬੀ ਟ੍ਰਿਬਿਊਨ-29ਸਤੰਬਰ-2002
6. ਭਾਰਤੀ ਦਰਸ਼ਨ, ਕੁਲਦੀਪ ਸਿੰਘ ਧੀਰ,
5. ਭਾਰਤੀ ਦਰਸ਼ਨ, ਇਕ ਅਧਿਐਨ, ਐਮ.ਫਿਲ ਸੈਸ਼ਨ 2002-2003 ਟਰਮ ਪੇਪਰ
7. ਉੱਤਰ ਆਧੁਨਿਕਤਾ, ਐਮ.ਫਿਲ ਸੈਸ਼ਨ 2002-2003 ਟਰਮ ਪੇਪਰ
8. ਉਤਰ ਆਧੁਨਿਕਤਾ ਉਪਰ ਸਰਬ ਕਲਾ ਦਰਪਣ ਵੱਲੋਂ ਵਿਚਾਰ ਗੋਸ਼ਟੀ, 1-3-2003 (ਪ੍ਰਧਾਨਗੀ -ਡਾ.ਗੁਰਭਗਤ ਸਿੰਘ)
9. ਉਤਰ ਆਧੁਨਿਕਤਾ ਉਪਰ ਸਾਹਿਤ ਸਭਾ, ਕੋਟਕਪੂਰਾ ਵੱਲੋਂ ਵਿਚਾਰ ਗੋਸ਼ਟੀ-20-4-2003
(ਪ੍ਰਧਾਨਗੀ ਸਤਿੰਦਰ ਸਿੰਘ ਨੂਰ ਅਤੇ ਸੁਰਜੀਤ ਪਾਤਰ)
10. ਉਤਰ ਆਧੁਨਿਕਤਾ ਇਕ ਸੰਵਾਦ, ਮਨਮੋਹਨ ਸਿੰਘ, ਸਿਰਜਣਾ-129, ਜੁਲਾਈ-ਸਤੰਬਰ 2003
11. ਉਤਰ ਆਧੁਨਿਕਤਾ ਇਕ ਅਧਿਐਨ, ਪਰਮਜੀਤ ਢੀਂਗਰਾ(ਡਾ), ਨਵਾਂ ਜ਼ਮਾਨਾ-6-7-2003
12. ਉਤਰ ਆਧੁਨਿਕਤਾ, ਪੁਸਤਕ ਪਰਿਕਰਮਾ, ਗੁਰਮੀਤ ਸਿੰਘ ਸਿੱਧੂ, ਸਮੁੰਦਰੋਂ ਪਾਰ, ਅਗਸਤ-2003
13 ਸ਼ਹੀਦਸ਼ਏਸ਼ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ,ਗੁਲਜ਼ਾਰ ਸਿੰਘ ਸੰਧੂ, ਅਜੀਤ, 06-09-2005
14. ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਦੀ ਭੂਮਿਕਾ ਪੁਨਰ ਪ੍ਰਕਾਸ਼ਤ, ਨਵਾਂ ਜ਼ਮਾਨਾ, 30 ਅਕਤੂਬਰ 2005.
15 ਼ ਨੇਤਾਵਾਂ ਲਈ ਪੜ੍ਹਨੀ ਜਰੂਰੀ ਹੈ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ,ਕੇ ਼ਜਗਜੀਤ ਸਿੰਘ,ਪੰਜਾਬੀ ਟ੍ਰਿੁਿਬਊਨ, 10 ਸਤੰਬਰ, 2006
16 ਼ਸਮਕਾਲੀ ਬੁੱਧੀਜੀਵੀਆ ਲਈ ਇੱਕ ਚਣੋਤੀ ਪੇਸ਼ ਕਰਦੀ ਪੁਸਤਕ : ਕਿਰਸਾਨਾਂ ਦੇ ਦੁਖੜੇ, ਪੁਨਰ-ਪ੍ਰਕਾਸਿ਼ਤ, ਸੁਖ਼ਦਰਸ਼ਨ ਨੱਤ, ਨਵਾਂ ਜ਼ਮਾਨਾ-24-4-2007
ਖੋਜ-ਪੱਤਰ:41
1. ਪੰਜਾਬੀ ਵਿਚ ਪ੍ਰਚੱਲਿਤ ਜਾਦੂ-ਟੂਣਿਆਂ ਦੀ ਸਮੱਸਿਆ,
ਖੋਜ-ਪੱਤ੍ਰਿਕਾ, (ਪੰਜਾਬੀ ਸਭਿਆਚਾਰ ਵਿਸ਼ੇਸ਼ ਅੰਕ) (ਅੰਕ 34) ਸਤੰਬਰ, 1991
2. ਆਧੁਨਿਕ ਪੰਜਾਬੀ ਕਾਵਿ: ਪੁਨਰ ਮੁਲਾਂਕਣ,
ਸਿਰਜਣਾ, (ਅੰਕ-92) ਅਕਤੂਬਰ-ਦਸੰਬਰ, 1993
3. ਪਰਵਾਸੀ ਪੰਜਾਬੀ ਸਾਹਿਤ ਦੇ ਅਧਿਆਪਨ ਦੀਆਂ ਸਮੱਸਿਆਵਾਂ,
ਖੋਜ-ਪੱਤ੍ਰਿਕਾ, (ਪਰਵਾਸੀ ਪੰਜਾਬੀ ਸਾਹਿਤ ਵਿਸ਼ੇਸ਼ ਅੰਕ), ਅੰਕ-40, ਸਤੰਬਰ, 1994
4. ਨਾਟਕਕਾਰ ਹਰਚਰਨ ਸਿੰਘ ਦੀ ਰਾਜਸੀ ਚੇਤਨਾ,
ਹਰਚਰਨ ਸਿੰਘ ਦੀ ਨਾਟਕ ਕਲਾ (ਸੰਪਾ: ਆਤਮਜੀਤ ਅਤੇ ਹੋਰ)
ਮੰਚਣ ਆਰਟਸ ਐਂਡ ਰਿਸਰਚ ਸੈਂਟਰ, ਮੋਹਾਲੀ,1995
5. ਲੋਕਧਾਰਾ ਅਤੇ ਵਿਚਾਰਧਾਰਾਈ ਦਵੰਦ,
ਖੋਜ-ਪੱਤ੍ਰਿਕਾ, (ਲੋਕਧਾਰਾ ਵਿਸ਼ੇਸ਼ ਅੰਕ)(ਅੰਕ-42) ਸਤੰਬਰ,1995
6. ਪੰਜਾਬੀ ਕਵਿਤਾ ਦਾ ਕਾਵਿ-ਸ਼ਾਸਤਰ ਅਤੇ ਪਾਸ਼,
ਪਾਸ਼ ਕਾਵਿ-ਅਧਿਐਨ (ਸੰਪਾ: ਡਾ.ਮਨਿੰਦਰ ਸਿੰਘ ਕਾਂਗ),
ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ,ਅੰਮ੍ਰਿਤਸਰ,1996
7. ਗੁਰਸ਼ਰਨ ਸਿੰਘ ਦੇ ਨਾਟਕਾਂ ਵਿਚ ਰਾਜਸੀ ਚੇਤਨਾ,
ਮੰਚਣ,ਮੰਚਣ ਆਰਟਸ ਐਂਡ ਰੀਸਰਚ ਸੈਂਟਰ, ਮੋਹਾਲੀ, ਲੜੀ ਨੰਬਰ 25
8. ਨੁੱਕੜ ਨਾਟ-ਸ਼ੈਲੀ,
ਖੋਜ-ਪੱਤ੍ਰਿਕਾ (ਨਾਟ-ਸ਼ੈਲੀਆਂ ਵਿਸ਼ੇਸ਼ ਅੰਕ)(ਅੰਕ 45) ਮਾਰਚ,1997
9. ਪੰਜਾਬੀ ਬਾਲ ਨਾਟਕ ਤੇ ਨੁੱਕਰ ਨਾਟਕ
ਪੰਜਾਬੀ ਦੁਨੀਆਂ, ਮਾਰਚ,1997
10. ਪੰਜਾਬੀ ਗੀਤ--ਦਸ਼ਾ ਤੇ ਦਿਸ਼ਾ,
ਜਨ-ਸਾਹਿਤ, (ਗੀਤ ਵਿਸ਼ੇਸ਼ ਅੰਕ) ਮਾਰਚ,1998
11. ਸਭਿਆਚਾਰਕ ਰੂਪਾਂਤਰਨ ਦਾ ਯਥਾਰਥਕ ਚਿਤਰਨ-}ਖ਼ਮੀ ਦਰਿਆ
ਕਰਮਜੀਤ ਕੁੱਸਾ ਦੇ ਨਾਵਲ (ਸੰਪਾ: ਬਲਦੇਵ ਸਿੰਘ ਧਾਲੀਵਾਲ)
ਲਾਹੌਰ ਬੁੱਕ ਸ਼ਾਪ, ਲੁਧਿਆਣਾ,1999
12. ਬੀ.ਐਸ.ਰਤਨ ਦੀਆਂ ਕਾਵਿ ਵਿਲੱਖਣਤਾਵਾਂ
ਗੋਸ਼ਟੀ ਖਾਲੀ ਦਰਿਆ, (ਸੰਪਾ. ਅਮਰਜੀਤ ਕੌਂਕੇ)
ਪ੍ਰਤੀਕ ਪਬਲੀਕੇਸ਼ਨ, ਪਟਿਆਲਾ, 1999
13. ਕਵੀਸ਼ਰੀ ਕਾਵਿ ਝਗੜਾ : ਵਿਰੋਧਤਾਈਆਂ ਦਾ ਭੇੜ
ਖੋਜ-ਪੱਤ੍ਰਿਕਾ - ਅੰਕ-49, ਮਾਰਚ-1999
14 ਉਤਰ-ਆਧੁਨਿਕ ਪਰਿਪੇਖ : ਗਿਆਨ ਦਾ ਰੁਤਬਾ,
ਸਿਰਜਣਾ-114, ਅਕਤੂਬਰ-ਦਸੰਬਰ,1999
15. ਉਡਦੇ ਬਾਜਾਂ ਮਗਰ’ : ਪਾਠ-ਮੂਲਕ ਅਧਿਐਨ
ਪਾਠ ਦ੍ਰਿਸ਼ਟੀ-1, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1999
16. ਪੰਜਾਬੀ ਆਲੋਚਨਾ,
ਪੰਜਾਬੀ ਦੁਨੀਆਂ, ਜਨਵਰੀ-ਫਰਵਰੀ,2000
17. ਲੋਕ ਕਾਵਿ ਤੇ ਰਾਜਨੀਤਿਕ ਚੇਤਨਾ,
ਖੋਜ ਪੱਤ੍ਰਿਕਾ (ਵੀਹਵੀਂ ਸਦੀ ਦਾ ਕਾਵਿ ਵਿਸ਼ੇਸ਼ ਅੰਕ) ਅੰਕ-51, ਮਾਰਚ-2000
18. ਬਿਰਤਾਂਤ, ਬਿਰਤਾਂਤ-ਸ਼ਾਸਤਰ ਅਤੇ ਵਿਚਾਰਧਾਰਾ
ਪੰਜਾਬੀ ਕਿੱਸਾ ਕਾਵਿ ਦਾ ਬਿਰਤਾਂਤ-ਸ਼ਾਸਤਰ (ਸੰਪਾਦਕ:ਡਾ.ਬਿਕਰਮ ਸਿੰਘ ਘੁੰਮਣ )
ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ, 2001
19. ਚੰਡੀ ਦੀ ਵਾਰ ਦਾ ਮਿਥ-ਵਿਗਿਆਨਕ ਅਧਿਐਨ
ਪਾਠ ਦ੍ਰਿਸ਼ਟੀ-2, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2004
20. ਨਿਵੇਕਲੀਆਂ ਕਥਾ-ਜੁਗਤਾਂ : ਮੈਂ, ਸ਼ੈਤਾਨ ਤੇ ਇੰਦੂਮਣੀ
ਭਗਵੰਤ ਰਸੂਲਪੁਰੀ ਦੀ ਕਥਾ ਪ੍ਰਕਿਰਿਆ (ਸੰਪਾ. ਡਾ.ਰਜਨੀਸ਼ ਬਹਾਦਰ ਸਿੰਘ)
ਸੁਰ ਸਾਂਝ ਪਬਲੀਕੇਸ਼ਨ, ਜਲੰਧਰ-2003
21. ਕਾਫ਼ਰ ਮਸੀਹਾ : ਰਚਨਾ ਅਤੇ ਰਚਨਾਕਾਰ ਦਾ ਤਣਾਓ
ਕਾਫ਼ਰ ਮਸੀਹਾ : ਬਿਰਤਾਂਤ ਚੇਤਨਾ ਅਤੇ ਇਤਿਹਾਸਕ ਸੰਦਰਭ(ਸੰਪਾ. ਬਲਦੇਵ ਸਿੰਘ ਧਾਲੀਵਾਲ)
21ਸੈਂਚਰੀ ਪਬਲੀਕੇਸ਼ਨ, ਪਟਿਆਲਾ-2003
22. ਤਮਾਸ਼ਾ
ਖੋਜ-ਪੱਤ੍ਰਿਕਾ, ਮਾਰਚ-2002,ਪੰਜਾਬੀ ਯੂਨੀਵਰਸਿਟੀ, ਪਟਿਆਲਾ।
23. ਕਿਸ਼ਨ ਸਿੰਘ ਦੀ ਆਲੋਚਨਾ ਦ੍ਰਿਸ਼ਟੀ
ਖੋਜ-ਪੱਤ੍ਰਿਕਾ,
24. ਸੰਤ ਰਾਮ ਉਦਾਸੀ ਦੀ ਕਵਿਤਾ ਦਾ ਵਿਚਾਰਧਾਰਾਈ ਪਰਿਪੇਖ
ਸਰੋਕਾਰ, ਜਨਵਰੀ-ਮਾਰਚ, 2005
25. ਦਰਸ਼ਨ ਧੀਰ ਦੇ ਨਾਵਲਾਂ ਵਿਚ ਪਰਵਾਸ ਅਤੇ ਮੂਲਵਾਸ ਦਾ ਦੁਵੰਦ
ਸਮਦਰਸ਼ੀ, ਦਸੰਬਰ-ਜਨਵਰੀ 2005. ਅੰਕ-83
26. ਕਿੱਥੇ ਗਏ ਉਹ ਦਿਨ ਓ ਅਸਲਮ : ਦੇਸ਼ ਵੰਡ ਬਾਰੇ ਸ਼ਾਹਕਾਰ ਰਚਨਾ।
ਮੀਰ, ਅਕਤੂਰ-ਦਸੰਬਰ, 2005.
27. ਜੇ. ਡਾ.ਕੇਸਰ ਕਵਿਤਾ ਲਿਖਦੇ ਰਹਿੰਦੇ
ਡਾ. ਕੇਸਰ ਸਿੰਘ ਕੇਸਰ, ਸਿਮ੍ਰਤੀ ਗ੍ਰੰਥ-2005.
28. ਅਜਨਬੀ ਚਿਹਰੇ : ਉਚ ਅਕਾਂਖੀ ਲਘੂ ਮਾਨਵਾਂ ਦਾ ਗਲਪੀ ਬਿਰਤਾਂਤ,
ਦਰਸ਼ਨ ਧੀਰ ਦੀ ਨਾਵਲ ਚੇਤਨਾ, ਸੰਪਾਦਕ ਡਾ. ਜਗਬੀਰ ਸਿੰਘ ਤੇ ਡਾ. ਬਲਕਾਰ ਸਿੰਘ,
ਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ-2005
29. ਬਿਨਾ ਵਜ੍ਹਾ ਤਾਂ ਨਹੀਂ: ਬਦਲਦੇ ਯਥਾਰਥ ਦੀ ਨਵੀਂ ਕਥਾ ਜੁਗਤ,
ਔਰਤ, ਸੈਕਸ ਤੇ ਦਲਿਤਵਾਦ, ਸੰਪਾ, ਡਾ. ਬਲਕਾਰ ਸਿੰਘ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2006
30 ਼ਉਤਰ ਆਧੁਨਿਕ ਚਿੰਤਨ : ਸਥਾਨਕ ਸਰੋਕਾਰ
ਸਾਹਿਤ ਅਧਿਐਨ ਵਿਧੀਆਂ :ਵਰਤਮਾਨ ਪਰਿਪੇਖ, ਸੰਪਾ ਼ ਹਰਿਭਜਨ ਸਿੰਘ ਭਾਟੀਆ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ,2006
31 ਼ ਫੋਟੋ ਫਰੇਮ :ਸ਼ਾਖਸੀ ਭਾਵ ਦੀ ਬੋਧਿਕ ਸ਼ਾਇਰੀ
ਰਮੇਸ਼ ਕੁਮਾਰ ਕਾਵਿ ਦਾ ਅਧਿਐਨ, ਸੰਪਾ ਼ਡਾ: ਦਵਿੰਦਰ ਸਿੰਘ ਧਾਲੀਵਾਲ
ਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ-2006
32 ਼ ਸਮਕਾਲੀ ਪੰਜਾਬੀ ਗ਼ਜ਼ਲ ਦੇ ਸਰੋਕਾਰ
ਸਮਦਰਸ਼ੀ, ਜੂਨ-ਜੁਲਾਈ, 2006. ਅੰਕ-92
34 ਼ ਪੰਜਾਬੀ ਗਾਇਕੀ ਦਸ਼ਾ ਅਤੇ ਦਿਸ਼ਾ,
ਕੌਮੀ ਪੰਜਾਬ, ਨਵੰਬਰ,2006
35 ਼ਸੁਧਾਰ ਘਰ :ਪ੍ਰਮਾਣਿਕ ਜਾਣਕਾਰੀ ਦਾ ਦਸਤਾਵੇਜ, ਨਜ਼ਰੀਆ, ਅਪ੍ਰੈਲ-ਜੂਨ 2007.
36 ਵਰਤਮਾਨ ਵਿਸ਼ਵੀ ਪ੍ਰਸਥਿਤੀਆਂ : ਅੰਤਰ ਸਭਿਆਚਾਰੀਕਰਨ ਦੀਆਂ ਸੰਭਾਵਨਾਵਾਂ
ਪਰਵਾਸੀ ਸਾਹਿਤ ਦਾ ਸਭਿਆਚਾਰਕ ਪ੍ਰਸੰਗ, ਸੰਪਾ ਼ ਹਰਚੰਦ ਸਿੰਘ ਬੇਦੀ,
ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ ,2007
37. ਪੰਜਾਬੀ ਡਾਇਸਪੋਰਿਕ ਕਵਿਤਾ: ਪਛਾਣ ਦਾ ਸੰਕਟ
ਪੰਜਾਬੀ ਡਾਇਸਪੋਰਾ, ਸੰਪਾ. ਜਸਵਿੰਦਰ ਕੌਰ ਮਾਂਗਟ
ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2007
38. ਪੰਜਾਬੀ ਗਾਇਕੀ ਇਕ ਸੰਵਾਦ, ਪੰਜਾਬੀ ਦੁਨੀਆਂ, ਅਗਸਤ ਸ਼2007
39. ਪਰਵਾਸੀਆਂ ਦੇ ਦੇਸ ਵਿਚ ਬਿਗਾਨੇ ਪੰਜਾਬੀ ਪਰਵਾਸੀਆਂ ਦਾ ਦੁਖਾਂਤ
ਪ੍ਰਤਿਮਾਨ, ਜਨਵਰੀ-ਜੂਨ, 2008
40. ਆਧੁਨਿਕ ਪੰਜਾਬੀ ਸਾਹਿਤ ਦਾ ਅਧਿਆਪਨ ਅਤੇ ਖੋਜ
ਪੰਜਾਬੀ ਅਧਿਐਨ, ਅਧਿਆਪਨ ਅਤੇ ਖੋਜ, ਸੰਪਾ. ਲਾਭ ਸਿੰਘ ਖੀਵਾ ਲੋਕਗੀਤ ਪ੍ਰਕਾਸ਼ਨ, 2008
41 ਼ਉਠ ਗਏ ਗੁਆਂਢੋਂ ਯਾਰ ਜੀ.ਐਸ.ਰਿਆਲ, ਆਲੋਚਨਾ, ਪੰਜਾਬੀ ਸਾਹਿਤ ਅਕਾਦਮੀ,ਲੁਧਿਆਣਾ,2009
42 ਼ਅਮਰੀਕੀ ਪੰਜਾਬੀ ਕਵਿਤਾ,ਪਰਵਾਸੀ ਪੰਜਾਬੀ ਸਾਹਿਤ:ਵਰਤਮਾਨ ਪਰਿਪੇਖ,ਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ-2009
ਪੁਸਤਕ ਰੀਵਿਊ 78
1. ਆਏ ਇਨਕਲਾਬ ਕੁਰਾਹੇ ਕਿੳੇੁਂ ਕਿਸ਼ਨ ਸਿੰਘ, ਸਮਤਾ,1987
2. ਬਾਤਾਂ ਦਿਲ ਦਿਮਾਗ ਦੀਆਂ, ਨਿਕੋਲਾਈ ਅਮੋਸੋਵ ਵਿਗਿਆਨਕ ਵਿਚਾਰ, ਜਨਵਰੀ,1988
3. ਮਨੋਵਿਗਿਆਨ ਹਰ ਕਿਸੇ ਲਈ, ਏ. ਈ. ਮੈੇਂਡਰ ਤਰਕਸ਼ੀਲ,ਜੂਨ,1989
4. ਗੁਰਚਰਨ ਚਾਹਲ ਭੀਖੀ ਦੀਆਂ ਚੋਣਵੀਆਂ ਕਹਾਣੀਆਂ, ਅੱਜ ਦੀ ਆਵਾਜ, 23 ਅਕਤੂਬਰ, 1994
5. ਦਾਇਰੇ, ਸਤੀਸ਼ ਕੁਮਾਰ ਵਰਮਾ, ਸਿਰਜਣਾ-98, ਅਪ੍ਰੈਲ-ਜੂਨ, 1995
6. ਮੰਚ-ਨਾਟਕ, ਰਵਿੰਦਰ ਰਵੀ, ਸਿਰਜਣਾ-100,ਅਕਤੂਬਰ-ਦਸੰਬਰ, 1995
7. ਅਨੋਖੇ ਤੇ ਇਕੱਲੇ, ਗੁਰਬਖਸ਼ ਸਿੰਘ ਜਨ ਸਾਹਿਤ, ਮਾਰਚ, 1996
8. ਅੱਗ ਦੇ ਫੁੱਲ, ਧਰਮ ਕੰਮੇਆਣਾ, ਸਿਰਜਣਾ-101,ਜੁਲਾਈ-ਸਤੰਬਰ, 1996
9. ਪਾਠਕ ਦੀ ਅਨੁਕ੍ਰਿਆ, ਕੁਲਦੀਪ ਸਿੰਘ ਧੀਰ ਖੋਜ-ਪੱਤ੍ਰਿਕਾ, ਅੰਕ-44, ਸਤੰਬਰ, 1996
10. ਦੂਰ ਨੇੜੇ ਦਾ ਸਫਰ, ਪ੍ਰੇਮ ਸਿੰਘ ਪ੍ਰੇਮ, ਪੰਜਾਬੀ ਟ੍ਰਿਬਿਊਨ, 1ਸਤੰਬਰ, 1996
11. ਸਲੀਬ ਤੇ ਲਟਕਦਾ ਖੁਦਾ, ਕੁਲਬੀਰ ਸਿੰਘ ਕਾਂਗ, ਪੰਜਾਬੀ ਟ੍ਰਿਬਿਊਨ, 1 ਸਤੰਬਰ, 1996
12. ਸੁਰ-ਸੁਗੰਧ, ਪ੍ਰੀਤਮ ਸਿੰਘ ਰਾਹੀ, ਪੰਜਾਬੀ ਟ੍ਰਿਬਿਊਨ, 29 ਸਤੰਬਰ, 1996
13. ਤੰਦੂਏ ਵਾਲੀ ਸੜਕ, ਜਗਬੀਰ ਸਿੰਘ, ਪੰਜਾਬੀ ਟ੍ਰਿਬਿਊਨ, 29 ਸਤੰਬਰ, 1996
14. ਕੁਲਵੰਤ ਸਿੰਘ ਵਿਰਕ ਦੀਆਂ ਚੋਣਵੀਆਂ ਕਹਾਣੀਆਂ ਐਨ.ਬੀ.ਟੀ. ਦੀ ਸਮਾਚਾਰ ਪੱਤ੍ਰਿਕਾ,ਅਪ੍ਰੈਲ-97
15. ਸੁਜਾਨ ਸਿੰਘ ਦੀਆਂ ਚੋਣਵੀਆਂ ਕਹਾਣੀਆਂ ਐਨ.ਬੀ.ਟੀ. ਦੀ ਸਮਾਚਾਰ ਪੱਤ੍ਰਿਕਾ,ਅਪ੍ਰੈਲ-97
16. ਗੁਰਬਖਸ਼ ਸਿੰਘ ਦੀਆਂ ਚੋਣਵੀਆਂ ਕਹਾਣੀਆਂ ਐਨ.ਬੀ.ਟੀ. ਦੀ ਸਮਾਚਾਰ ਪੱਤ੍ਰਿਕਾ,ਅਪ੍ਰੈਲ-97
17. ਮਿਤਵਾ ਦੀਆਂ ਇੱਕੀ ਕਹਾਣੀਆ ਪੰਜਾਬੀ ਟ੍ਰਿਬਿਊਨ, 13 ਅਪ੍ਰੈਲ, 1997
18. ਨਿਧਾਨਾ ਸਾਧ ਨਹੀਂ ਬਲਵੰਤ ਸਿੰਘ ਤਰਕਸ਼ੀਲ, ਮਈ-ਜੂਨ,1997
19. ਕਤਲ ਹੋਇਆ ਰੱਬ ,ਗੁਰਨਾਮ ਅਕੀਦਾ ਪੰਜਾਬੀ ਟ੍ਰਿਬਿਊਨ, ਜੁਲਾਈ, 1997
20. ਅੱਖ ਦਾ ਸਮੁੰਦਰ ਜਗਤਾਰ ਪੰਜਾਬੀ ਟ੍ਰਿਬਿਊਨ, ਜੁਲਾਈ, 1997
21. ਇੰਤਹਾ ਤੋਂ ਪਹਿਲਾਂ ਬਲਬੀਰ ਪਰਵਾਨਾ ਸਿਰਜਣਾ-105 ਜੁਲਾਈ-ਸਤੰਬਰ, 1997
22. ਠੀਕਰੀ ਪਹਿਰਾ ਹਰਜਿੰਦਰ ਕੰਗ ਸਿਰਜਣਾ-105 ਜੁਲਾਈ-ਸਤੰਬਰ, 1997
23. ਓਪਰੀ ਹਵਾ ਬਲਦੇਵ ਧਾਲੀਵਾਲ ਸਿਰਜਣਾ-105 ਜੁਲਾਈ-ਸਤੰਬਰ, 1997
24. ਬਾਬਾ ਕਿੱਥੇ ਗਏ, ਸੁਰੇਸ਼ ਰਤਨ, ਸਿਰਜਣਾ-106 ਅਕਤੂਬਰ-ਦਸੰਬਰ, 1997
25. ਦੂਸਰੀ ਮਾਂ ਬਲਦੇਵ ਲੰਡਨ ਸਿਰਜਣਾ-106 ਅਕਤੂਬਰ-ਦਸੰਬਰ, 1997
26. ਨਰੰਜਣ ਮਸ਼ਾਲਚੀ ਅਵਤਾਰ ਬਿਲਿੰਗ ਸਿਰਜਣਾ-107 ਜਨਵਰੀ-ਮਾਰਚ, 1998
27. ਤੇਰੇ ਨਾਂ ਦਾ ਮੌਸਮ ਗੁਰਨਾਮ ਢਿਲੋਂ ਸਿਰਜਣਾ-107 ਜਨਵਰੀ-ਮਾਰਚ, 1998
28. ਜਾਗਦੇ ਅੱਖਰ ਸੁਖਵਿੰਦਰ ਕੰਬੋਜ ਸਿਰਜਣਾ-108 ਅਪਰੈਲ-ਜੂਨ, 1998
29. ਮੈਂ, ਸ਼ੈਤਾਨ ਤੇ ਇੰਦੂਮਣੀ ਭਗਵੰਤ ਰਸੂਲਪੁਰੀ ਸਿਰਜਣਾ-108 ਅਪਰੈਲ-ਜੂਨ, 1998
30. ਗ਼ਵਜਰਅ਼;ਜਤਠ ਜਅ >ਚਅਹ਼ਲ, ਞ਼ਹਬ਼ਚ; ਛਜਅਪੀ ਤਰਕਸ਼ੀਲ, ਜੁਲਾਈ-ਅਗਸਤ, 1998
31. ਅਨੋਖੇ ਰਾਹਾਂ ਦੇ ਸਫਰ, ਐਂਟਾਰਟਿਕਾ, ਸੁ.ਸਿੰ.ਢਿੱਲੋ ਤਰਕਸ਼ੀਲ,ਸਤੰਬਰ-ਅਕਤੂਬਰ।1998
32. ਬੰਸਰੀ ਉਦਾਸ ਹੈ ਰਵਿੰਦਰ ਸਿਰਜਣਾ-110 ਅਕਤੂਬਰ-ਦਸੰਬਰ, 1998
33. ਅਣਵਗੇ ਅੱਥਰੂ ਕੇਸਰ ਸਿੰਘ ਨੀਰ ਸਿਰਜਣਾ-110 ਅਕਤੂਬਰ-ਦਸੰਬਰ, 1998
34. ਹਾਸ਼ੀਏ ਤੋਂ ਬਾਹਰ ਗੁਰਮੀਤ ਸਿੰਘ ਕੱਲਰਮਾਜਰੀ ਸਿਰਜਣਾ-110 ਅਕਤੂਬਰ-ਦਸੰਬਰ, 1998
35. ਨਚੀਕੇਤਾ ਦੀ ਮੌਤ ਅਜਮੇਰ ਸਿੱਧੂ ਸਿਰਜਣਾ-111 ਜਨਵਰੀ-ਫਰਵਰੀ, 1999
36. ਭਿਅੰਕਰ ਕਿਰਲੇ, ਵਿਦਵਾਨ ਸਿੰਘ ਸੋਨੀ ਤਰਕਸ਼ੀਲ, ਜਨਵਰੀ-ਫਰਵਰੀ, 1999
37. ਦੋ ਟਾਪੂ ਜਰਨੈਲ ਸਿੰਘ ਸਿਰਜਣਾ-112 ਅਪਰੈਲ-ਜੂਨ, 1999
38. ਮੋਮਬੱਤੀਆਂ ਤੂਫਾਨ ਵਿੱਚ ਨਿਰੰਜਣ ਸਿੰਘ ਨੂਰ ਸਿਰਜਣਾ-112 ਅਪਰੈਲ-ਜੂਨ, 1999
39. ਜੂਨ ਦਰ ਜੂਨ ਬਲਦੇਵ ਲੰਡਨ ਸਿਰਜਣਾ-112 ਅਪਰੈਲ-ਜੂਨ, 1999
40. ਪਹਿਲਾ ਖਤ ਆਖਰੀ ਬਲਜੀਤ ਸਿੰਘ ਸਿਰਜਣਾ-112 ਅਪਰੈਲ-ਜੂਨ, 1999
41. ਪਾਠ ਤੇ ਪ੍ਰਸੰਗ ਹਰਚੰਦ ਸਿੰਘ ਬੇਦੀ ਸਿਰਜਣਾ-113 ਜੁਲਾਈ-ਸਤੰਬਰ, 1999
42. ਦੋ ਮਾਵਾਂ ਦਾ ਪੁੱਤਰ ਅਮਨਪਾਲ ਸਾਰਾ ਸਿਰਜਣਾ-113 ਜੁਲਾਈ-ਸਤੰਬਰ, 1999
43. ਅੱਖਾਂ ਵਾਲੀਆਂ ਪੈੜਾਂ ਜਗਤਾਰ ਸਿਰਜਣਾ-115, ਜਨਵਰੀ-ਮਾਰਚ, 2000
44. ਪੈਰਿਸ ਦੀ ਪਿਆਸ ਸੰਤੋਖ ਸਿੰਘ ਸੰਤੋਖ ਸਿਰਜਣਾ-115, ਜਨਵਰੀ-ਮਾਰਚ, 2000
45. ਮੋਤੀਆਂ ਦੀ ਚੋਗ ਬਲਦੇਵ ਸਿੰਘ ਧਾਲੀਵਾਲ ਸਿਰਜਣਾ-115, ਜਨਵਰੀ-ਮਾਰਚ, 2000
46. ਵੀਹਾਂ ਦਾ ਨੋਟ ਅਮਨਪਾਲ ਸਾਰਾ ਸਿਰਜਣਾ-117, ਜੁਲਾਈ-ਸਤੰਬਰ, 2000
47. ਸ਼ਬਦੋਂ ਪਾਰ ਰਵਿੰਦਰ ਰਵੀ ਸਿਰਜਣਾ-117, ਜੁਲਾਈ-ਸਤੰਬਰ, 2000
(ਪੁਨਰ-ਪ੍ਰਕਾਸ਼ਨ ਪੱਤਣ ਤੇ ਦਰਿਆ,2003)
48. ਬਾਤ ਇਕ ਬੀਤੇ ਦੀ ਸੁਕੀਰਤ ਸਿਰਜਣਾ-117, ਜੁਲਾਈ-ਸਤੰਬਰ, 2000
49. ਸੰਦਲੀ ਘਟਾਵਾਂ ਅਜਮੇਰ ਸਿੰਘ ਸਿਧੂ ਖੋਜ ਪੱਤ੍ਰਿਕਾ ਅੰਕ-51, ਮਾਰਚ-2000
50. ਭੋਇੰ ਰਾਮ ਸਿੰਘ ਚਾਹਲ ਸਿਰਜਣਾ-120, ਅਪਰੈਲ-ਜੂਨ, 2001
50. ਨਰਬਲੀ ਮਨਮੋਹਨ ਬਾਵਾ ਸਿਰਜਣਾ-121, ਜੁਲਾਈ-ਸਤੰਬਰ, 2001
51. ਕਸ਼ਮਕਸ਼, ਬਲਦੇਵ ਸਿੰਘ ਢੀਂਡਸਾ ਸਿਰਜਣਾ-124, ਅਪ੍ਰੈਲ-ਜੂਨ, 2002
52. ਢੋਲ-ਸਿਪਾਹੀ ਪ੍ਰੀਤ ਮਹਿੰਦਰ ਸੇਖੋਂ ਸਿਰਜਣਾ-124, ਅਪ੍ਰੈਲ-ਜੂਨ, 2002
53. ਵਰਜਣਾ ਤੋਂ ਪਾਰ ਬਲਬੀਰ ਪਰਵਾਨਾ ਸਿਰਜਣਾ-126, ਅਕਤੂਬਰ-ਦਸੰਬਰ-2002
54. ਸ਼ਬਦਾਂ ਦੇ ਸ਼ੀਸ਼ੇ ਬਚਨਜੀਤ(ਸੰਪਾ) ਪੰਜਾਬੀ ਟ੍ਰਿਬਿਊਨ, 19-01-2003
55. ਰੇਤ, ਹਰਜੀਤ ਅਟਵਾਲ ਸਿਰਜਣਾ-127, ਜਨਵਰੀ-ਮਾਰਚ 2003
56. ਕੋਮਲ ਸਿੰਘ ਆਖਦਾ ਹੈ ਬਲਵਿੰਦਰ ਸਿੰਘ ਸੰਧੂ ਸਿਰਜਣਾ-127, ਜਨਵਰੀ-ਮਾਰਚ 2003
57. ਰੰਗਕਰਮੀਆਂ ਨਾਲ ਸੰਵਾਦ ਸਤੀਸ਼ ਕੁਮਾਰ ਵਰਮਾ ਸਮੁੰਦਰੋਂ ਪਾਰ --2003
58. ਖੇੜੇ ਸੁੱਖ ਵਿਹੜੇ ਸੁੱਖ, ਅਵਤਾਰ ਸਿੰਘ ਬਿਲਿੰਗ, ਸਿਰਜਣਾ-128, ਅਪ੍ਰੈਲ-ਜੂਨ-2003
59. ਕੱਕੀ ਰੇਤ ਦੇ ਵਰਕੇ, ਜਸਵਿੰਦਰ, ਸਿਰਜਣਾ-128, ਅਪ੍ਰੈਲ-ਜੂਨ 2003
60. ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ ਜੀਵਨ ਕਥਾ ਸਮੁੰਦਰੋਂ ਪਾਰ - ਅਪ੍ਰੈਲ-2003
61. ਸਮੇਂ ਦੇ ਵਹਿਣ, ਦਵਿੰਦਰ ਕੁਮਾਰ ਸ਼ਰਮਾ, ਨਵਾਂ ਜ਼ਮਾਨਾ-27-7-2003
62. ਚਮਤਕਾਰਾਂ ਦੇ ਰਹੱਸ, ਜੇ਼ਮਜ਼ ਰਾਂਡੀ, ਤਰਕਸ਼ੀਲ,ਨਵੰਬਰ-ਦਸੰਬਰ-2003
63. ਯੁੱਧਖੇਤਰ, ਬਲਵਿੰਦਰ ਗਰੇਵਾਲ, ਸਿਰਜਣਾ-131, ਜਨਵਰੀ-ਮਾਰਚ,2004
64. ਤੁਰਦੇ ਪੈਰਾਂ ਦੀ ਦਾਸਤਾਨ, ਅਜਮੇਰ ਸਿੱਧੂ ਨਵਾਂ ਜ਼ਮਾਨਾ-22-2-2004
65. ਸ਼ਾਇਰੀ, ਸਵਰਾਜਬੀਰ ਸਿਰਜਣਾ-136,ਅਪ੍ਰੈਲ-ਜੂਨ-2005
66. ਢਲਦੀ ਦੁਪਹਿਰ, ਭੋਲਾ ਸਿੰਘ ਸੰਘੇੜਾ(ਸੰਪਾ) ਨਵਾਂ-ਜ਼ਮਾਨਾ-8-8-2004
67. ਦਰਸ਼ਨ ਪਰੰਪਰਾ, ਗਿਆਨ ਸਿੰਘ ਬੱਲ ਨਵਾਂ-਼ਜਮਾਨਾ-22-8-2004.
68. ਮੇਰੀ ਗੀਤਕਾਰੀ ਦਾ ਸਫਰ, ਧਰਮ ਕੰਮੇਆਣਾ ਨਵਾਂ-ਜ਼ਮਾਨਾ-7-11-2004
69. ਪਤਝੜ ਦੀ ਪਾਜ਼ੇਬ, ਸੁਰਜੀਤ ਪਾਤਰ ਨਵਾਂ-ਜ਼ਮਾਨਾ-28-11-2004
70 ਼ ਪੰਜਾਬ ਦੀ ਰਾਜਨੀਤੀ,ਜਮਸ਼ੀਦ ਅਲੀ ਖਾਨ ਨਵਾਂ-ਜ਼ਮਾਨਾ-9-1-2005
71. ਆਖ਼ਰੀ ਪੱਤਾ, ਕੇ.ਐਲ.ਗਰਗ, ਸਿਰਜਣਾ-136,ਅਪ੍ਰੈਲ-ਜੂਨ-2005
72. ਸਵਾਰੀ, ਹਰਜੀਤ ਅਟਵਾਲ ਸਿਰਜਣਾ-137,ਜੁਲਾਈ-ਸਤੰਬਰ,2005
73 ਼ ਖ਼ੈਰ ਪੰਜਾਂ ਪਾਣੀਆਂ ਦੀ,ਗੁਰਭਜਨ ਗਿਲ ਸਿਰਜਣਾ-138,ਅਕਤੂਬਰ-ਦਸੰਬਰ,2005
74 ਼ ਆਸ਼ਰਮ,ਸਵਰਨਜੀਤ ਸਵੀ ਸਿਰਜਣਾ-138,ਅਕਤੂਬਰ-ਦਸੰਬਰ,2005
75 ਼ ਦਰਦ ਮਜੀਠੀ ,ਦਰਸ਼ਨ ਬੁੱਟਰ ਸਿਰਜਣਾ-143, ਜਨਵਰੀ-ਮਾਰਚ,2007
76 ਼ ਇਕ ਸੁਪਨਾ ਇਕ ਸੰਵਾਦ,ਲਖਵਿੰਦਰ ਜੌਹਲ ਸਿਰਜਣਾ-143, ਜਨਵਰੀ-ਮਾਰਚ,2007
77 ਼ ਕਮੰਡਲ,ਜਸਵੰਤ ਦੀਦ ਸਿਰਜਣਾ-144,ਅਪ੍ਰੈਲ-ਜੂਨ-2007
78 ਼ਗੌਤਮ ਤੋਂ ਤਾਸਕੀ ਤੱਕ, ਹਰਪਾਲ ਸਿੰਘ ਪੰਨੂ, ਪੰਜਾਬੀ ਟ੍ਰਿਬਿਊਨ17-5-2009.
ਸੈਮੀਨਾਰਾਂਗ਼ਕਾਨਫਰੰਸਾਂਗ਼ਗੋਸ਼ਟੀਆਂ ਵਿਚ ਪੇਸ਼ ਖੋਜ-ਪੱਤਰ 92
1. ਦਲੀਪ ਕੌਰ ਟਿਵਾਣਾ ਦਾ ਗਲਪ ਸੰਸਾਰ : ਨਾਰੀ ਅਸਤਿੱਤਵ ਦੀ ਸਮੱਸਿਆ
ਨੈਸ਼ਨਲ ਸੈਮੀਨਾਰ ਆਨ ਪ੍ਰਸਪੈਕਟਿਵ ਆਫ ਕੰਟੈਂਪਰੇਰੀ, ਪੰਜਾਬੀ ਹਿੰਦੀ ਐਂਡ ਇੰਗਲਿਸ਼ ਫਿਕਸ਼ਨ,
25,26 ਅਪ੍ਰੈਲ, 1990 ਨੂੰ ਪੱਤਰ-ਵਿਹਾਰ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
2. ਸਿੱਖ ਧਰਮ ਅਤੇ ਜਾਦੂ-ਟੂਣੇ
ਪੱਤਰ ਵਿਹਾਰ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਸੈਮੀਨਾਰ ਲੜੀ ਅਧੀਨ
9 ਮਈ, 1991 ਨੂੰ ਪੜ੍ਹਿਆ ਪਰਚਾ।
3. ਨੁੱਕਰ ਨਾਟਕ
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ 1992 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਈ ਨਾਟਕ ਵਰਕਸ਼ਾਪ ਤੇ ਪੜ੍ਹਿਆ ਪਰਚਾ
4. ਪੰਜਾਬੀ ਵਾਰਤਕ ਦਾ ਸਮਾਜ ਸ਼ਾਸਤਰ ਕੁਝ ਨੁਕਤੇ
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਯੂ.ਜੀ.ਸੀ. ਦੇ ਸਹਿਯੋਗ ਨਾਲ
4-5 ਨਵੰਬਰ, 1993 ਨੂੰ ਕਰਵਾਏ ਦੋ-ਰੋਜ਼ਾ ਸੈਮੀਨਾਰ ਤੇ ਪੜ੍ਹਿਆ ਪੇਪਰ
5. ਲੇਖਕ, ਪਾਠਕ ਅਤੇ ਆਲੋਚਕ ਦੇ ਅੰਤਰ ਸਬੰਧ
ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਜਲੰਧਰ ਵਿਖੇ ਕਥਾ-ਉਤਸਵ ਤੇ ਪੜ੍ਹਿਆ ਪੇਪਰ।
6. ਧਰਮ ਕੰਮੇਆਣਾ ਦੀ ਸ਼ਾਇਰੀ ਦਾ ਮੁਲਾਂਕਣ
ਪੰਜਾਬੀ ਸਾਹਿਤ ਸਭਾ (ਰਜਿ) ਪਟਿਆਲਾ ਵੱਲੋਂ ਸੈਂਟਰਲ ਲਾਇਬ੍ਰੇਰੀ ਵਿਚ 24 ਜਨਵਰੀ 1993 ਨੂੰ ਹੋਈ
ਗੋਸ਼ਟੀ ਤੇ ਪੜ੍ਹਿਆ ਪਰਚਾ
7. ਪਾਕਿਸਤਾਨ ਦਾ ਪੰਜਾਬੀ ਸਾਹਿਤ
ਭਾਸ਼ਾ ਵਿਭਾਗ, ਪੰਜਾਬ ਵੱਲੋਂ 3-6 ਨਵੰਬਰ 1995 ਵਿਚ ਪੰਜਾਬੀ ਸਪਤਾਹ ਦੇ ਮੌਕੇ ਤੇ ਕਰਵਾਈ ਸਾਹਿਤ ਗੋਸ਼ਟੀ ਤੇ ਪਟਿਆਲਾ ਵਿਖੇ ਪੜ੍ਹਿਆ ਪਰਚਾ
8. 1994 ਦੀ ਪੰਜਾਬੀ ਕਵਿਤਾ
ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਭਾਦਸੋਂ ਵੱਲੋਂ ਕਰਵਾਈ ਗੋਸ਼ਟੀ ਤੇ 2 ਦਸੰਬਰ 1995 ਨੂੰ ਪੜ੍ਹਿਆ ਪਰਚਾ
9. ਪੰਜਾਬੀ ਬਾਲ ਨਾਟਕ ਤੇ ਨੁੱਕਰ ਨਾਟਕ
ਭਾਸ਼ਾ ਵਿਭਾਗ, ਪੰਜਾਬ ਵੱਲੋਂ 27 ਮਾਰਚ, 1996 ਨੂੰ ਵਿਸ਼ਵ ਰੰਗ ਮੰਚ ਦਿਵਸ ਦੇ ਮੌਕੇ ਤੇ ਪਟਿਆਲਾ ਵਿਖੇ ਕਰਵਾਈ
ਗੋਸ਼ਟੀ ਤੇ ਪੜ੍ਹਿਆ ਪਰਚਾ
10. ਬੀ. ਐੱਸ. ਰਤਨ ਦੀਆਂ ਕਾਵਿ-ਵਿਲੱਖਣਤਾਵਾਂ
ਨਰਾਇਣ ਕਾਂਟੀਨੈਟਲ ਵਿਚ 1999 ਵਿਚ ਹੋਈ ਗੋਸ਼ਟੀ ਤੇ ਪੜ੍ਹਿਆ ਪਰਚਾ।
11. ਬਿਰਤਾਂਤ, ਬਿਰਤਾਂਤ ਸ਼ਾਸਤਰ ਅਤੇ ਵਿਚਾਰਧਾਰਾ : ਪੰਜਾਬੀ ਕਿੱਸਾ ਕਾਵਿ ਦੇ ਪ੍ਰਸੰਗ ਵਿੱਚ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਿੱਸਾ ਕਾਵਿ ਅਤੇ ਬਿਰਤਾਂਤ ਸ਼ਾਸਤਰ ਵਿਸ਼ੇ ਉਤੇ
1999 ਵਿੱਚ ਹੋਏ ਸੈਮੀਨਾਰ ਤੇ ਪੜ੍ਹਿਆ ਪਰਚਾ
12. ਆਧੁਨਿਕ ਪੰਜਾਬੀ ਕਵਿਤਾ: ਨਵੀਂ ਸਦੀ ਦੇ ਪ੍ਰਸੰਗ ਵਿਚ ਚੁਣੌਤੀਆਂ ਤੇ ਸੰਭਾਵਨਾਵਾਂ
ਪੰਜਾਬੀ ਸਾਹਿਤ ਸੰਮੇਲਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 27-29 ਸਤੰਬਰ, 1999
13. ਜੁਝਾਰ ਕਾਵਿ ਧਾਰਾ : ਪੁਨਰ ਮੁਲਾਕਣ
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਦੋ-ਰੋਜਾ 12-13 ਅਕਤੂਬਰ,
2000 ਨੂੰ ਵੀਹਵੀਂ ਸਦੀ ਦੀ ਪੰਜਾਬੀ ਕਵਿਤਾ: ਪੁਨਰ ਮੁਲਾਂਕਣ ਵਿਸ਼ੇ ਤੇ ਕਰਵਾਈ ਰਾਸ਼ਟਰੀ ਗੋਸ਼ਟੀ ਵਿਚ ਪੜ੍ਹਿਆ ਗਿਆ ਪਰਚਾ।
14. ਪਰਦੇਸੀ ਪੰਜਾਬ : ਪੰਜਾਬੀ ਪ੍ਰਵਚਨ
ਸੁਰਖਾਬ ਆਰਟ ਕਲੱਬ,ਖੰਨਾ ਵੱਲੋ 10 ਮਾਰਚ 2001 ਨੂੰ ਕਰਵਾਈ ਵਿਚਾਰ ਗੋਸ਼ਟੀ ਵਿਚ ਪੜ੍ਹਿਆ ਗਿਆ ਪਰਚਾ।
15. ਪ੍ਰਵਾਸੀ ਪੰਜਾਬੀ ਕਵਿਤਾ : ਉਤਰ ਬਸਤੀਵਾਦੀ ਦ੍ਰਿਸ਼ਟੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 16-7-2001 ਨੂੰ ‘ਆਧੁਨਿਕ ਪੰਜਾਬੀ ਕਵਿਤਾ’ ਗੋਸ਼ਟੀ ਤੇ ਪੜ੍ਹਿਆ ਖੋਜ-ਪੱਤਰ
16. ਮੌਤ ਤੋਂ ਬਾਅਦ ਮਨੁੱਖੀ ਸ਼ਰੀਰ ਦੀ ਉਪਯੋਗਤਾ
ਤਰਕਸ਼ੀਲ ਸੁਸਾਇਟੀ, ਪੰਜਾਬ (ਰਜਿ.) ਸਾਹਨੇਵਾਲ ਦੇ ਸੈਮੀਨਾਰ ਤੇ 12-8-2001ਨੂੰ ਪੜ੍ਹਿਆ ਖੋਜ-ਪੱਤਰ
17. ਕਿਸ਼ਨ ਸਿੰਘ ਦੀ ਗੁਰਬਾਣੀ ਵਿਆਖਿਆ : ਦਮਿਤ ਅਰਥਾਂ ਦਾ ਉਤਪਾਦਨ
ਸ਼੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰ. ਯੂ.. ਪਟਿਆਲਾ ਵੱਲੋਂ ਮਿਤੀ 16, 17-1-2002 ਨੂੰ ਕਰਵਾਏ
ਸੈਮੀਨਾਰ ਤੇ ਪੜ੍ਹਿਆ ਪੇਪਰ।
18. ਪ੍ਰਵਾਸੀ ਪੰਜਾਬੀ ਕਵਿਤਾ : ਉਤਰ ਆਧੁਨਿਕ ਪ੍ਰਵਚਨ, ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ (ਇੰਗਲੈਂਡ) ਵੱਲੋਂ ਕਰਵਾਏ ਸਮਾਗਮ ਵਿਚ ਪੜ੍ਹਿਆ ਪੇਪਰ।
19. ਰੁੱਤ ਆਵੇ, ਰੁੱਤ ਜਾਵੇ : ਬਦਲਦੇ ਯਥਾਰਥ ਦਾ ਕਾਵਿ ਚਿੱਤਰ,
ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵੱਲੋਂ 13-10-2002 ਕਰਵਾਈ ਗੋਸ਼ਟੀ ਤੇ ਪੜ੍ਹਿਆ ਖੋਜ-ਪੱਤਰ
20. ਪੰਜਾਬੀ ਲੋਕ-ਨਾਚਾਂ ਰਾਹੀਂ ਧਾਰਮਿਕ ਸਦਭਾਵਨਾ ਅਤੇ ਜੁਝਾਰੂ ਵਿਰਸੇ ਦੀ ਪੇਸ਼ਕਾਰੀ
ਮਾਤਾ ਇਕਬਾਲ ਕੌਰ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ, ਸਰਾਵਾਂ ਬੋਦਲਾ(ਮੁਕਤਸਰ) ਵੱਲੋਂ 22-11-2002 ਨੂੰ ਕਰਵਾਏ ਸਭਿਆਚਾਰਕ ਸੈਮੀਨਾਰ ਤੇ ਪੜ੍ਹਿਆ ਪੇਪਰ।
21. ਸੰਤ ਰਾਮ ਉਦਾਸੀ ਦੀ ਅਜੋਕੀ ਪ੍ਰਸੰਗਿਕਤਾ, ਸੰਤ ਰਾਮ ਉਦਾਸੀ ਯਾਦਗਾਰੀ ਕਮੇਟੀ, ਬਰਨਾਲਾ ਵੱਲੋਂ 10-11-2002 ਨੂੰ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
22. ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ ਜੀਵਨ ਕਥਾ
ਮਾਲਵਾ ਰਿਸਰਚ ਸੈਂਟਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਵੱਲੋਂ 30-11-2002 ਨੂੰ ਸਮਾਗਮ ਤੇ ਪੜ੍ਹਿਆ ਪੇਪਰ
23. ਫ਼ਰੀਦ ਕਾਵਿ ਪੁਨਰ-ਮੁਲੰਕਣ,
ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 31 ਮਾਰਚ ਅਤੇ 1ਅਪ੍ਰੈਲ 2003 ਨੂੰ ਮੱਧਕਾਲੀਨ ਪੰਜਾਬੀ ਸਾਹਿਤ ਪੁਨਰ-ਮੁਲੰਕਣ ਵਿਸ਼ੇ ਤੇ ਕਰਵਾਏ ਸੈਮੀਨਾਰ ਤੇ ਪੜ੍ਹਿਆ ਪੇਪਰ
24. ਦਰਸ਼ਨ ਧੀਰ ਰਚਿਤ ਅਜਨਬੀ ਚਿਹਰੇ : ਉਚ-ਅਕਾਂਖੀ ਲਘੂ-ਮਾਨਵ ਦੇ ਦੋਗਲੇਪਣ ਦਾ ਗਲਪੀਕਰਨ
ਪੰਜਾਬੀ ਸਾਹਿਤ ਸਭਾ, ਖਰੜ ਅਤੇ ਸਾਹਿਤ ਸਭਾ ਮੋਹਾਲੀ ਵੱਲੋਂ 16 ਨਵੰਬਰ 2003 ਨੂੰ ਗੋਸ਼ਟੀ ਤੇ ਪੜ੍ਹਿਆ ਪੇਪਰ
25.ਬਲਵਿੰਦਰ ਸੰਧੂ ‘ਕੋਮਲ ਸਿੰਘ ਆਖਦਾ ਹੈ
ਰਚਨਾ ਵਿਚਾਰ ਮੰਚ(ਰਜਿ) ਨਾਭਾ ਵੱਲੋਂ ਮਿਤੀ 23 ਮਈ 2004 ਨੂੰ ‘ਸ਼੍ਰੀ ਕੰਵਰ ਚੌਹਾਨ ਯਾਦਗਾਰੀ ਪੁਰਸਕਾਰ ਸਮਾਰੋਹ‘ ਵਿਚ ਪੇਪਰ ਪੜ੍ਹਿਆ।
26. ਗਿਆਨ ਸਿੰਘ ਬੱਲ ਰਚਿਤ ਦਰਸ਼ਨ ਪਰੰਪਰਾ
ਰਾਹੁਲ ਵਿਚਾਰ ਮੰਚ ਹੁਸਿ਼ਆਰਪੁਰ ਵੱਲੋਂ 22-8-2004 ਨੂੰ ਕਰਵਾਈ ਗੋਸ਼ਟੀ ਤੇ ਪੜ੍ਹਿਆ ਪੇਪਰ।
27. ਮੂਲਵਾਸ ਅਤੇ ਪਰਵਾਸ ਦਾ ਦੁਵੰਦ : ਘਰ ਨਾ ਘਾਟ, (ਦਰਸ਼ਨ ਧੀਰ ਦੇ ਸੰਦਰਭ ਵਿਚ)ਡਿਪਾਰਟਮੈਂਟ ਆਫ ਈਵਨਿੰਗ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਪੰਜਾਬੀ ਸਟੱਡੀ ਵੱਲੋਂ ਸਮਕਾਲੀ ਪੰਜਾਬੀ ਨਾਵਲ ਦੇ ਬਿਰਤਾਂਤਕ ਪੈਟਰਨ ਵਿਸ਼ੇ ਤੇ 31 ਅਕਤੂਬਰ 2004 ਨੂੰ ਪੜ੍ਹਿਆ ਪਰਚਾ।
28. ਆਖ਼ਰੀ ਪੱਤਾ : ਬੁਢਾਪੇ ਦਾ ਬਿਰਤਾਂਤ, ਸਾਹਿਤ ਵਿਚਾਰ ਮੰਚ ਮੋਗਾ, ਵੱਲੋਂ ਗੁਰੂ ਨਾਨਕ ਕਾਲਜ, ਮੋਗਾ ਵਿਖੇ 2 ਜਨਵਰੀ- 2005 ਨੂੰ ਪੜ੍ਹਿਆ ਪਰਚਾ।
29 ਼ ਪਰਵਾਸੀ ਪੰਜਾਬੀ ਨਾਵਲ : ਸਮੱਸਿਆਵਾਂ ਅਤੇ ਨਾਵਲੀ ਬਿਰਤਾਂਤ ਦਾ ਸਮੱਸਿਆਕਾਰ, ਸੈਂਟਰ ਫਾਰ ਇੰਮੀਗਰੈਂਟਸ
ਸਟੱਡੀ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਵੀਹਵੀਂ ਸਦੀ ਦਾ ਪਰਵਾਸ ਤੇ ਪਰਵਾਸੀ ਸਾਹਿਤ ਵਿਸ਼ੇ ਉਪਰ 20 ਅਤੇ 21 ਜਨਵਰੀ,2005 ਨੂੰ ਕਰਵਾਏ ਦੋ ਰੋਜ਼ਾ ਰਾਸਟਰੀ ਸੈਮੀਨਾਰ ਵਿਚ ਪੜ੍ਹਿਆ ਗਿਆ ਖੋਜ-ਪੱਤਰ। 30.਼ ਆਧੁਨਿਕ ਪੰਜਾਬੀ ਸਾਹਿਤ ਦਾ ਅਧਿਆਪਨ ਅਤੇ ਖੋਜ ,ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ,ਚੰਡੀਗੜ੍ਹ ,ਵੱਲੋਂ ਪੋਸਟ- ਗਰੈਜੂਏਟ ਪੰਜਾਬੀ ਅਧਿਆਪਨ ਅਤੇ ਖੋਜ ਦੇ ਅਜੋਕੇ ਮਸਲੇ ਅਤੇ ਸਰੋਕਾਰ ਵਿਸ਼ੇ ਤੇ ਮਿਤੀ 28-29 ਜਨਵਰੀ 2005 ਨੂੰ ਕਰਵਾਏ ਸੈਮੀਨਾਰ ਵਿਚ ਪੜ੍ਹਿਆ ਪਰਚਾ।
31. ਪੰਜਾਬੀ ਕਵਿਤਾ ਦੀ ਸੰਯੁਕਤ ਇਤਿਹਾਸਕਾਰੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 31 ਜਨਵਰੀ ਤੇ 1 ਫਰਵਰੀ-2005 ਨੂੰ ‘ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ‘ ਦੇ ਵਿਸ਼ੇ ਤੇ ਕਰਵਾਏ ਸੈਮੀਨਾਰ ਵਿਚ ਪੜ੍ਹਿਆ ਪਰਚਾ।
32. 2004 ਵਿਚ ਛਪੀ ਪੰਜਾਬੀ ਕਵਿਤਾ ਦਾ ਅਧਿਐਨ ਤੇ ਵਿਸ਼ਲੇਸ਼ਣ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ 12 ਫਰਵਰੀ 2005 ਨੂੰ ਕਰਵਾਏ ਸੈਮੀਨਾਰ ਵਿਚ ਪੜ੍ਹਿਆ ਪਰਚਾ।
33. ਕੁਲਦੀਪ ਸਿੰਘ ਧੀਰ, ਵਿਗਿਆਨ, ਧਰਮ ਤੇ ਸਾਹਿਤ ਆਲੋਚਨਾ ਦੀ ਤ੍ਰਿਵੈਣੀ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 5 ਮਾਰਚ-2005 ਨੂੰ ਕਰਤਾਰ ਸਿੰਘ ਧਾਲੀਵਾਲ, ਸਨਮਾਨ ਸੈਮੀਨਾਰ ਤੇ ਪੜ੍ਹਿਆ ਗਿਆ ਪਰਚਾ।
34. ਉਤਰ-ਆਧੁਨਿਕ ਚਿੰਤਨ : ਸਥਾਨਕ ਸਰੋਕਾਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਮਿਤੀ 14-15 ਮਾਰਚ 2005 ਨੂੰ ਕਰਵਾਏ ਰਾਸਟਰੀ ਸੈਮੀਨਾਰ ਵਿਖੇ ਪੜ੍ਹਿਆ ਪਰਚਾ।
35. ਮੋਹਨ ਸਿੰਘ ਦੀ ਪ੍ਰਗੀਤਕਤਾ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਾਹਿਤ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਮਿਤੀ 28-29 ਮਾਰਚ 2005 ਨੂੰ ਕਰਵਾਏ ‘ਪ੍ਰੋ. ਮੋਹਨ ਸਿੰਘ ਸ਼ਤਾਬਦੀ ਸੈਮੀਨਾਰ ਤੇ ਪੜ੍ਹਿਆ ਪਰਚਾ।
36. ਸਤਿੰਦਰ ਸਿੰਘ ਨੂਰ : ਗਿਆਨ ਦਾ ਨੂਰ, ਸਾਹਿਤ ਵਿਚਾਰ ਮੰਚ, ਬਰਨਾਲਾ ਵੱਲੋਂ ਪੰਜਾਬੀ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਡਾ. ਸਤਿੰਦਰ ਸਿੰਘ ਨੂਰ ਦਾ ਸਾਹਿਤ ਚਿੰਤਨ, ਵਿਸ਼ੇ ਤੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ, ਬਰਨਾਲਾ ਵਿਖੇ 3 ਅਪ੍ਰੈਲ 2005 ਨੂੰ ਸੈਮੀਨਾਰ ਤੇ ਪੜ੍ਹਿਆ ਪਰਚਾ।
37. ਕਿੱਥੇ ਗਏ ਉਹ ਦਿਨ ਓ ਅਸਲਮ ! ਦੇਸ਼ ਵੰਡ ਬਾਰੇ ਸ਼ਾਹਕਾਰ ਰਚਨਾ, ਲਿਖਾਰੀ ਸਭਾ, ਬਰਨਾਲਾ ਵੱਲੋਂ ਗੋਬਿੰਦ ਬਾਂਸਲ, ਚੈਰੀਟੇਬਲ ਟਰੱਸਟ ਬਰਨਾਲਾ ਵਿਖੇ 10 ਅਪ੍ਰੈਲ 2005 ਨੂੰ ਕਰਵਾਈ ਗੋਸਟੀ ਤੇ ਪੜ੍ਹਿਆ ਪਰਚਾ।
38. ਪ੍ਰਵਾਸੀ ਕਵਿਤਾ : ਮਨੁੱਖ ਦੀ ਹੋਂਦ ਦਾ ਮਸਲਾ, ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ (ਇੰਗਲੈਂਡ) ਵੱਲੋਂ 12ਜੂਨ,2005 ਨੂੰ ਸਮਕਾਲੀ ਪੰਜਾਬੀ ਸਾਹਿਤ ਸੰਵੇਦਨਾ ਬਾਰੇ ਕਰਵਾਏ ਸਮਾਗਮ ਤੇ ਗੈਰਹਾਜਰੀ ਵਿਚ ਪੜ੍ਹਿਆ ਪੇਪਰ।
39 ਼ ਸਵਾਰੀ : ਇੱਕ ਅਧਿਐਨ , ਸ਼ਬਦ ਅਦਾਰਾ ਅਤੇ ਏਸ਼ੀਅਨ ਕਲਚਰਲ ਸੁਸਾਇਟੀ ਵੱਲੋਂ18-19 ਜੂਨ,2005 ਨੂੰ ਸਾਊਥਾਲ ਵਿਖੇ ਕਰਵਾਏ ਸਮਾਗਮ ਤੇ ਗੈਰਹਾਜਰੀ ਵਿਚ ਪੜ੍ਹਿਆ ਪੇਪਰ।
40 ਼ਸਵਰਨਜੀਤ ਸਵੀ ਦੀ ਪੁਸਤਕ ਆਸ਼ਰਮ ਦੇ ਰਿਲੀਜ਼ ਤੇ ਵਿਚਾਰ-ਗੋਸ਼ਟੀ ਉਪਰ 17 ਜੁਲਾਈ,2005 ਨੂੰ ਪੰਜਾਬੀ ਭਵਨ ਵਿਚ ਕਰਵਾ਼ਏ ਸਮਾਗਮ ਤੇ ਪੜ੍ਹਿਆ ਪਰਚਾ
41. ਸਤਿੰਦਰ ਸਿੰਘ ਨੂਰ : ਗਿਆਨ ਕਿਰਨਾਂ ਦਿਲਸ਼ਾਦ ਅਖ਼ਤਰ ਼ਯਾਦਗਾਰੀ ਸਭਿਆਚਾਰਕ ਮੰਚ,ਕੋਟ ਕਪੂਰਾ ਵੱਲੋਂ
7 ਅਗਸਤ,2005 ਨੂੰ ਕੀਤੇ ਅਭਿਨੰਦਨ ਤੇ ਪੜ੍ਹਿਆ ਪਰਚਾ।
42 ਼ ਅਜੋਕੀ ਪੰਜਾਬੀ ਗਾਇਕੀ-ਇਕ ਇਤਿਹਾਸਕ ਪੜਾਅ, ਪੰਜਾਬੀ ਸਾਹਿਤ ਸਭਾ, ਡੀ ਼ਏ ਼ਵੀ ਼ਕਾਲਜ, ਚੰਡੀਗੜ੍ਹ, ਵੱਲੋਂ
ਅਜੋਕੀ ਪੰਜਾਬੀ ਗਾਇਕੀ-ਦਸ਼ਾ ਤੇ ਦਿਸ਼ਾ ਤੇ 7 ਸਤੰਬਰ, 2005 ਤੇ ਪੜ੍ਹਿਆ ਪਰਚਾ।
43. ਰਮੇਸ਼ ਕੁਮਾਰ : ਸਾਖ਼ਸ਼ੀ ਭਾਵ ਦੀ ਬੌਧਿਕ ਸ਼ਾਇਰੀ, ਗੁਰੂ ਨਾਨਕ ਖ਼ਾਲਸਾ ਕਾਲਜ, ਕਰਨਾਲ ਵੱਲੋਂ 22 ਅਕਤੂਬਰ 2005 ਨੂੰ ਰਾਸ਼ਟਰੀ ਸੈਮੀਨਾਰ ਡਾ. ਰਮੇਸ਼ ਕੁਮਾਰ ਰਚਿਤ ਕਾਵਿ-ਪੁਸਤਕ ਫੋਟੋ-ਫਰੇਮ ਉਪਰ ਪੜ੍ਹਿਆ ਪਰਚਾ।
44. ਸਵਾਰੀ ਅਤੇ ਪੰਜਾਬੀ ਡਾਇਸਪੋਰਕ ਸੰਵੇਦਨਾ, ਇੰਟਰਨੈਸ਼ਨਲ ਸੈਂਟਰ ਫ਼ਾਰ ਪੰਜਾਬੀ ਸਟੱਡੀ ਵੱਲੋਂ ਡਾ. ਪ੍ਰੇਮ ਪ੍ਰਕਾਸ਼ ਸਿੰਘ ਮੈਮੋਰੀਅਲ ਸੈਮੀਨਾਰ ਤੇ 29 ਅਕਤੂਰ 2005 ਨੂੰ ਪੜ੍ਹਿਆ ਪਰਚਾ।
45. ਪਾਕਿਸਤਾਨੀ ਪੰਜਾਬੀ ਕਵਿਤਾ ਦੀ ਭਾਰਤੀ ਇਤਿਹਾਸਕਾਰੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਵੱਲੋਂ ਪਾਕਿਸਤਾਨੀ ਪੰਜਾਬੀ ਸਾਹਿਤ ਵਿਭਿੰਨ ਪਰਿਪੇਖ ਵਿਸ਼ੇ ਤੇ 10-11 ਨਵੰਬਰ 2005 ਨੂੰ ਅੰਤਰ ਰਾਸ਼ਟਰੀ ਸੈਮੀਨਾਰ ਤੇ ਪੜ੍ਹਿਆ ਪਰਚਾ।
46 ਼ ਵਰਤਮਾਨ ਵਿਸ਼ਵੀ ਪ੍ਰਸਥਿਤੀਆਂ : ਅੰਤਰ ਸਭਿਆਚਾਰੀਕਰਨ ਦੀਆਂ ਸੰਭਾਵਨਾਵਾਂ, ਸੈਂਟਰ ਫਾਰ ਇੰਮੀਗਰੈਂਟਸ
ਸਟੱਡੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪਰਵਾਸੀ ਪੰਜਾਬੀ ਸਾਹਿਤ : ਅੰਤਰ ਸਭਿਆਚਾਰਕ ਪਰਿਪੇਖ ਵਿਸ਼ੇ ਉਪਰ 17 ਅਤੇ18 ਜਨਵਰੀ (2006)ਨੂੰ ਕਰਵਾਏ ਦੋ ਰੋਜ਼ਾ ਰਾਸਟਰੀ ਸੈਮੀਨਾਰ ਵਿਚ ਪੜ੍ਹਿਆ ਗਿਆ ਖੋਜ-ਪੱਤਰ।
47.ਦਰਸ਼ਨ ਧੀਰ ਰਚਿਤ ਰਣਭੂਮੀ : ਮਕਰੀ ਆਪੇ ਦਾ ਪ੍ਰਵਚਨ, ਇੰਟਰਨੈਸ਼ਨਲ ਸੈਂਟਰ ਫ਼ਾਰ ਪੰਜਾਬੀ ਸਟੱਡੀ ਵੱਲੋਂ ਕਰਾਏ ਜਰਨੈਲ ਸਿੰਘ ਮੈਮੋਰੀਅਲ ਸੈਮੀਨਾਰ ਤੇ 5ਜਨਵਰੀ 2006 ਨੂੰ ਸਿ਼ਵਾਲਕ ਪਬਲਿਕ ਸਕੂਲ, ਮੋਹਾਲੀ ਵਿਖੇ ਪੜ੍ਹਿਆ ਪਰਚਾ
48. ਪੰਜਾਬੀ ਡਾਇਸਪੋਰਿਕ ਕਵਿਤਾ: ਪਛਾਣ ਦਾ ਸੰਕਟ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜਾਬੀ ਡਾਇਸਪੋਰਾ ਉਪਰ ਕਰਵਾਈ ਗਈ 22ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਵਿਚ ਪੜ੍ਹਿਆ ਪਰਚਾ।
49. ਆਧੁਨਿਕ ਪੰਜਾਬੀ ਕਵਿਤਾ ਦੀ ਇਤਿਹਾਸਕਾਰੀ: ਵਿਰਸਾ ਤੇ ਵਰਤਮਾਨ,
ਗੁਰੂ ਨਾਨਕ ਕਾਲਜ, ਬੁਢਲਾਢਾ ਵੱਲੋਂ ਯੂ.ਜੀ.ਸੀ. ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਤੇ ਸਭਿਆਚਾਰ : ਵਿਰਸਾ ਤੇ ਵਰਤਮਾਨ ਵਿਸ਼ੇ ਤੇ ਕਰਵਾਈ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਕਾਨਫਰੰਸ ਤੇ 11ਫਰਵਰੀ 2006 ਨੂੰ ਪੜ੍ਹਿਆ ਪਰਚਾ
50. ਸ਼ਬਦਾਂ ਦਾ ਸਿਰੜੀ ਖੋਜੀ : ਜੀ.ਐਸ. ਰਿਆਲ , ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 19 ਫਰਵਰੀ-2006 ਨੂੰ ਕਰਤਾਰ ਸਿੰਘ ਧਾਲੀਵਾਲ, ਸਨਮਾਨ ਸੈਮੀਨਾਰ ਤੇ ਪੜ੍ਹਿਆ ਗਿਆ ਪਰਚਾ।
51. ਪੰਜਾਬੀ ਨੁੱਕਰ ਨਾਟਕ ਤੇ ਬਾਲ ਨਾਟਕ : ਪੁਨਰ-ਮੁਲੰਕਣ(ਦੇਹ ਦੇ ਪ੍ਰਸੰਗ ਵਿਚ),
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਵੀਹਵੀਂ ਸਦੀ ਦਾ ਪੰਜਾਬੀ ਨਾਟਕ ਵਿਸ਼ੇ ਤੇ ਕਰਵਾਏ ਸੈਮੀਨਾਰ ਤੇ 21 ਫਰਵਰੀ 2006 ਨੂੰ ਪੜ੍ਹਿਆ ਪਰਚਾ।
52. ਹਜ਼ਾਰ ਕਹਾਣੀਆਂ ਦਾ ਬਾਪ, ਰੋਜ਼ਾਨਾ ਨਵਾਂ ਜ਼ਮਾਨਾ ਅਤੇ ਸਵਰਨ ਕੌਰ ਯਾਦਗਾਰੀ ਟਰੱਸਟ ਵੱਲੋਂ ਆਯੋਜਤ ਇਨਾਮ ਵੰਡ ਸਮਾਗਮ ਤੇ ਹਜ਼ਾਰ ਕਹਾਣੀਆਂ ਦਾ ਬਾਪ ਕਹਾਣੀ ਉਪਰ 5 ਮਾਰਚ 2006 ਨੂੰ ਪੜ੍ਹਿਆ ਪਰਚਾ।
53. ਸਮਕਾਲੀ ਪੰਜਾਬੀ ਗ਼ਜ਼ਲ ਦੇ ਸਰੋਕਾਰ, ਸਾਹਿਤ ਅਕਾਦਮੀ ਅਤੇ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ਭਵਨ ਨਵੀਂ ਦਿੱਲੀ ਵਿਖੇ ਸਮਕਾਲੀ ਪੰਜਾਬੀ ਸਾਹਿਤ ਦੇ ਸਰੋਕਾਰ ਵਿਸ਼ੇ ਤੇ 20-21 ਮਾਰਚ 2006 ਨੂੰ ਪੜ੍ਹਿਆ ਪਰਚਾ।
54 ਼ ਦਰਦ ਮਜੀਠੀ : ਅਸਤਿਤਵੀ ਪ੍ਰਸ਼ਨਾਂ ਦੇ ਅਨੁਭਵੀ ਉਤੱਰ,ਪੰਜਾਬ ਲੋਕ ਕਲਾ ਮੰਚ ਵੱਲੋਂ 1-10-2006 ਨੂੰ ਕਲਾ ਭਵਨ,ਚੰਡੀਗ੍ਹੜ ਵਿਖੇ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
55 ਼ ਪੰਜਾਬੀ ਗਾਇਕੀ ਦਸ਼ਾ ਅਤੇ ਦਿਸ਼ਾ, ਭਾਸ਼ਾ ਵਿਭਾਗ,ਪਟਿਆਲਾ ਵੱਲੋਂ 2-11-2006 ਨੂੰ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
56. ਵਿਗਿਆਨਕ ਵਾਰਤਕ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਵੀਹਵੀਂ ਸਦੀ ਦੀ ਵਾਰਤਕ ਪੁਨਰ ਮੁਲੰਕਣ ਵਿਸ਼ੇ ਤੇ ਕਰਵਾਏ ਸੈਮੀਨਾਰ ਉਪਰ 7 ਦਸੰਬਰ 2006 ਨੂੰ ਪੜ੍ਹਿਆ ਪਰਚਾ।
57. ਬਲਦੇ ਸਿਵਿਆਂ ਦਾ ਸੇਕ : ਸਾਮਰਾਜੀ ਮਗਰਮੱਛ ਦੇ ਜਬਾੜੇ ਵਿਚ ਮੇਖ਼, ਉਤਮ ਰੈਸਟੋਰੈਂਟ, ਚੰਡੀਗੜ੍ਹ ਵਿਚ 10 ਦਸੰਬਰ 2006 ਨੂੰ ਪੜ੍ਹਿਆ ਪਰਚਾ।
58. ਦਲਿਤ ਦਰਸ਼ਨ : ਆਤਮ-ਚਿੰਤਨ ਦੀ ਲੋੜ ਮਾਨਵਵਾਦੀ ਰਚਨਾ ਵਿਚਾਰ-ਮੰਚ ਵੱਲੋਂ ਗਰੈਂਡ ਸੇਖੋਂ ਹੋਟਲ, ਜਲੰਧਰ ਵਿਖੇ 25 ਦਸੰਬਰ 2006 ਨੂੰ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
59. ਆਧੁਨਿਕ ਪੰਜਾਬੀ ਕਵਿਤਾ ਅਤੇ ਮਾਲਵਾ, ਡੀ.ਏ.ਵੀ ਕਾਲਜ, ਅਬੋਹਰ ਵੱਲੋਂ ਮਾਲਵੇ ਦੀ ਪੰਜਾਬੀ ਸਾਹਿਤ ਨੂੰ ਦੇਣ ਵਿਸ਼ੇ ਉਤੇ 20 ਜਨਵਰੀ 2007 ਨੂੰ ਕਰਵਾਏ ਨੈਸ਼ਨਲ ਸੈਮੀਨਾਰ ਉਪਰ ਪੜ੍ਹਿਆ ਪਰਚਾ।
60. ਪਰ-ਮੁਕਤ ਪਰਵਾਜ਼, ਸੁਤੰਤਰਤਾ ਨੂੰ ਬਹਿਰ ਵਿਚ ਬੰਨ੍ਹਣ ਦਾ ਯਤਨ, ਸਿਰਜਣਾ ਸੰਗਮ, ਪਟਿਆਲਾ ਵੱਲੋਂ 27 ਜਨਵਰੀ 2007 ਨੂੰ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
61 ਼ ਸੁਖਵਿੰਦਰ ਅੰਮ੍ਰਿਤ ਕਾਵਿ : ਮੁਹੱਬਤੀ ਨਾਰੀ ਅਨੁਭਵ ਦਾ ਸਕਾਰਾਤਮਿਕ ਪ੍ਰਵਚਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 19 ਫਰਵਰੀ-2006 ਨੂੰ ਕਰਤਾਰ ਸਿੰਘ ਧਾਲੀਵਾਲ, ਸਨਮਾਨ ਸੈਮੀਨਾਰ ਤੇ ਪੜ੍ਹਿਆ ਗਿਆ ਪਰਚਾ।
62. ਪੰਜਾਬੀ ਭਾਈਚਾਰਾ ਤੇ ਨੈਟ ਸੰਸਾਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ 30-31 ਮਾਰਚ 2007 ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
63. ਵਾਵਰੋਲਿਆਂ ‘ਚ ਘਿਰੀ ਹੋਂਦ ਉਪਰ ਤ੍ਰਿਸ਼ੰਕੂ ਅਤੇ ਸਾਹਿਤ ਸਭਾ ਕੋਟਕਪੂਰਾ ਵੱਲੋਂ 14 ਅਪ੍ਰੈਲ 2007 ਨੂੰ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
64 ਼ ਟਾਵਰਜ਼ :ਵਸਤੂ ,ਵਿਧੀ ਅਤੇ ਦ੍ਰਿਸ਼ਟੀ ਉਪਰ 16-09-2007 ਨੂੰ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੰਬਾਲਾ ਕੈਂਟ ਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
65. ਦਲਿਤ ਦੀ ਦਾਸਤਾਨ : ਕੱਖ ਕੰਡੇ, ਸਾਹਿਤ ਸਭਾ ਧੂਰੀ ਵੱਲੋਂ 23.12.2007 ਨੂੰ ਕਰਵਾਏ ਸਾਹਿਤਕ ਸਮਾਗਮ ਤੇ ਪੜ੍ਹਿਆ ਪਰਚਾ।
66. ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ ਦੀ ਸਮਾਨਾਂਤਰਤਾ, ਪੰਜਾਬੀ ਅਕੈਡਮੀ ਦਿੱਲੀ ਵੱਲੋਂ ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ ਵਿਸੇ਼ ਉਪਰ 27,28 ਦਸੰਬਰ 2007 ਨਵੀਂ ਦਿੱਲੀ ਵਿਖੇ ਕਰਵਾਏ ਸੈਮੀਨਾਰ ਤੇ ਪੜ੍ਹਿਆ ਪੇਪਰ।
67. ਇੰਟਰਨੈਟ ਸਮੱਗਰੀ ਲੋਕਧਾਰਾਈ ਰੂਪਾਂਤਰਣ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਲੋਕਧਾਰਾ ਤੇ ਆਧੁਨਿਕਤਾ ਰੂਪਾਂਤਰਣ ਅਤੇ ਪੁਨਰ-ਮੁਲੰਕਣ ਵਿਸ਼ੇ ਤੇ 15,16 ਜਨਵਰੀ 2008 ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
68. ਪੰਜਾਬ ਸੰਕਟ ਨਾਲ ਸਬੰਧਤ ਨਾਵਲ,ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਹਿਤ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 22,23 ਜਨਵਰੀ 2008ਨੂੰ ਕਰਵਾਏ ਦੋ ਰੋਜ਼ਾ ਰਾਸਟਰੀ ਸੈਮੀਨਾਰ ਵਿਚ ਪੜ੍ਹਿਆ ਗਿਆ ਖੋਜ-ਪੱਤਰ।
69. ਗੀਤ : ਰੂਪਾਕਾਰਕ ਵਿਸ਼ੇਸ਼ਤਾਈਆਂ ਤੇ ਰੂਪਾਂਤਰਣ ,ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ : ਸਿਧਾਂਤ ਅਤੇ ਰੂਪਾਂਤਰਣ ਵਿਸ਼ੇ ਤੇ 5-7 ਮਾਰਚ 2008 ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
70. ਸ਼ਬਦ ਸੁਪਨਾ ਤੇ ਸੰਗਰਾਮ : ਸ਼ਬਦਾਂ ਰਾਹੀਂ ਸੁਪਨਿਆਂ ਲਈ ਸੰਗਰਾਮ, ਵਿਸ਼ੇ ਤੇ ਅਪ੍ਰੈਲ 2008 ਵਿਚ ਫਰੀਮਾਂਟ
ਕੈਲੇਫੋਰਨੀਆਂ ਵਿਖੇ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਮਾਗਮ ਗੈਰਹਾਜਰੀ ਵਿਚ ਪੜ੍ਹਿਆ ਪਰਚਾ।
71. ਮੱਲਾਂ ਦੀਆਂ ਗੱਲਾਂ ਦੀਆਂ ਛੱਲਾਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰੋ.ਕਰਮ ਸਿੰਘ ਦੀ ਪੁਸਤਕ ਰਲੀਜ਼ ਸਮੇ
ਂਕਰਵਾਈ ਗੋਸ਼ਟੀ ਤੇ ਪੜ੍ਹਿਆ ਪਰਚਾ।
72.ਨਵੇਂ ਕਲਾ ਰੂਪ ਗੀਤ ਵੀਡੀਓ ਦੇ ਅਧਿਐਨ ਦੀ ਸਮੱਸਿਆ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ
ਪੰਜਾਬੀ ਭਾਸ਼ਾ ਸਾਹਿਤ, ਸਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ ਵਿਸ਼ੇ ਤੇ ਮਿਤੀ 7,8 ਜਨਵਰੀ 2009 ਨੂੰ ਕਰਵਾਏ
ਸੈਮੀਨਾਰ ਤੇ ਪੜ੍ਹਿਆ ਪਰਚਾ।
73 ਼ਪੰਜਾਬੀ ਦੀ ਵੈੱਬ ਪੱਤਰਕਾਰੀ ,ਗਲੋਬਲ ਪੰਜਾਬ ਫਾਊਡੇਸ਼ਨ ਪਟਿਆਲਾ ਵੱਲੋਂ ਗਲੋਬਲ ਮੀਡੀਆ ਦਸ਼ਾ ਅਤੇ ਦਿਸ਼ਾ ਵਿਸ਼ੇ ਤੇ 28 ਜਨਵਰੀ 2009,ਨੂੰ ਪੜ੍ਹਿਆ ਪਰਚਾ।
74 ਼ਪੰਜਾਬੀ ਭਾਸ਼ਾ, ਕੰਪਿਊਟਰ ਅਤੇ ਇੰਟਰਨੈਟ, ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਵੱਲੋਂ
ਪੰਜਾਬੀ ਭਾਸ਼ਾ ਚਿੰਤਨ ਅਤੇ ਸਭਿਆਚਾਰ ਵਿਕਾਸ ਅਤੇ ਮੁਲੰਕਣ ਵਿਸ਼ੇ ਤੇ ਕਰਵਾਏ ਤਿੰਨ ਰੋਜ਼ਾ ਸੈਮੀਨਾਰ ਦੌਰਾਨ 31
ਜਨਵਰੀ 2009 ਨੂੰ ਪੜ੍ਹਿਆ ਪਰਚਾ।
75. ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵੱਲੋਂ ਮੀਡੀਆ ਆਰਟ, ਪੰਜਾਬ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਮਿਤੀ
26 ਫਰਵਰੀ 2009 ਨੂੰ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ, ਸਮਾਗਮ ਤੇ ਪਰਚਾ ਪੜ੍ਹਿਆ।
76 ਼ਅਮਰੀਕੀ ਪੰਜਾਬੀ ਕਵਿਤਾ,ਯੂ ਼ਜੀ ਼ਸੀ ਼ਦੇ ਸਹਿਯੋਗ ਨਾਲ ਖਾਲਸਾ ਕਾਲਜ ਫਾਰ ਵਿਮਨ,ਸਿਧਵਾਂ ਖੁਰਦ ਵੱਲੋਂ
ਪਰਵਾਸੀ ਪੰਜਾਬੀ ਸਾਹਿਤ ਵਿਸ਼ੇ ਤੇ ਕਰਵਾਏ ਇਕ ਰੋਜ਼ਾ ਸੈਮੀਨਾਰ ਦੌਰਾਨ 7 ਮਾਰਚ,2009 ਨੂੰ ਪੜ੍ਹਿਆ ਪਰਚਾ।
78 ਼ ਭਵਿੱਖੀ ਨਵੇਂ ਸਾਹਿਤ ਰੂਪ : ਅਧਿਐਨ ਦੀ ਸਾਰਥਕਤਾ ਼,ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਯੂ ਼ਜੀ ਼ਸੀ ਦਿੱਲੀ ਦੇ ਸਹਿਯੋਗ ਨਾਲ 9,10 ਮਾਰਚ,2009 ਨੂੰ ਕਰਵਾਏ ਦੋ ਰੋਜ਼ਾ ਰਾਸਟਰੀ ਸੈਮੀਨਾਰ ਵਿਚ ਪੜ੍ਹਿਆ ਗਿਆ ਖੋਜ-ਪੱਤਰ
79 ਼ ਵਾਤਾਵਰਨ ਆਲੋਚਨਾ, ਅਜੋਕਾ ਪੰਜਾਬੀ ਸਾਹਿਤ ਸਰੋਕਾਰ ਅਤੇ ਸੰਦਰਭ ਵਿਸ਼ੇ ਤੇ ਦਿਆਲ ਸਿੰਘ ਕਾਲਜ, ਨਵੀਂ ਦਿੱਲੀ ਵੱਲੋਂ 18ਸ਼19 ਮਾਰਚ ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
80.ਇੰਟਰਨੈਟ ਤੇ ਯੂ.ਟਿਊਬ ਵੀਡੀਓ ਆਸਟਰੇਲੀਅਨ ਛੱਲਾ ਤੁਲਨਾਤਮਿਕ ਅਧਿਐਨ, ਪੰਜਾਬੀ ਲੋਕਧਾਰਾ ਉੱਤਰ ਆਧੁਨਿਕ ਪਰਿਪੇਖ ਵਿਸ਼ੇ ਤੇ ਪੰਜਾਬੀ ਅਧਿਐਨ ਸਕੂਲ ਅੰਮ੍ਰਿਤਸਰ ਵੱਲੋਂ 26 ਮਾਰਚ ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
81 ਼ਸਭਿਆਚਾਰ ਬਾਰੇ ਨੀਤੀ ਘੜਨ ਬਾਰੇ ਕੁਝ ਨੁਕਤੇ਼,ਵਰਲਡ ਪੰਜਾਬੀ ਸੈਂਟਰ,ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਵੱਲੋਂ 14 ਮਈ,2009 ਨੂੰ ਕਰਵਾਏ ਸਭਿਆਚਾਰ ਬਾਰੇ ਨੀਤੀ ਬਾਰੇ ਸੈਮੀਨਾਰ ਵਿਚ ਪੜ੍ਹਿਆ ਗਿਆ ਖੋਜ-ਪੱਤਰ।
82 ਼ਪੰਜਾਬ ਵਿਚ ਪੁਸਤਕ ਸਭਿਆਚਾਰ ਸਥਿਤੀ ਤੇ ਭਵਿੱਖ ਵਿਸ਼ੇ ਤੇ ਨੈਸ਼ਨਲ ਬੁਕ ਟਰੱਸਟ ਇੰਡੀਆ ਵੱਲੋਂ 25 ਜਨਵਰੀ 2010 ਨੂੰ ਕਰਵਾਏ ਸੈਮੀਨਾਰ ਵਿਚ ਪੜ੍ਹਿਆ ਪਰਚਾ।
83 ਼ਪੰਜਾਬੀ ਸਭਿਆਚਾਰ ਦੀ ਸਿਰਜਣਾ ਵਿਚ ਪੰਜਾਬੀ ਸੂਫੀ ਕਵੀਆਂ ਦਾ ਯੋਗਦਾਨ, ਗੁਰੂ ਗੋਬਿੰਦ ਸਿੰਘ ਡਿਪਾਰਟਮੈਂਟ ਆਫ ਰਿਲੀਜ਼ਸ ਸਟੱਡੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਈ.ਸੀ.ਐਚ.ਆਰ. ਦੇ ਸਹਿਯੋਗ ਨਾਲ ਰੈਲੇਵੈਂਸ ਆਫ ਦਾ ਟੀਚਿੰਗ ਆਫ ਸਾਈਂ ਮੀਆਂ ਮੀਰ ਐਂਡ ਅਦਰ ਸੂਫੀ ਸੇਂਟ ਆਫ ਪੰਜਾਬ ਟੂ ਕੰਟੈਂਪਰੇਰੀ ਸੋਸਾਇਟੀ ਵਿਸ਼ੇ ਤੇ ਕਰਵਾਏ ਅੰਤਰ ਰਾਸ਼ਟਰੀ ਸੈਮੀਨਾਰ ਤੇ 4ਸ਼5 ਫਰਵਰੀ 2010 ਨੂੰ ਪੜ੍ਹਿਆ ਪਰਚਾ।
84 ਼ਪਰਵਾਸ ਤੇ ਪੰਜਾਬੀ ਸਭਿਆਚਾਰ ਦਾ ਭਵਿੱਖ, ਸੈਂਟਰ ਫਾਰ ਇਮੀਗਰੈਂਟ ਸਟੱਡੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਰਵਾਸ ਤੇ ਪੰਜਾਬੀ ਸਾਹਿਤ ਦਾ ਭਵਿੱਖ ਵਿਸ਼ੇ ਤੇ 9ਸ਼10 ਫਰਵਰੀ 2010 ਨੂੰ ਕਰਵਾਏ ਰਾਸ਼ਟਰੀ ਸੈਮੀਨਾਰ ਤੇ ਪੜ੍ਹਿਆ ਖੋਜ ਪੱਤਰ।
85 ਼ਬਸਤੀਵਾਦੀ ਦੌਰ ਦੀ ਕਵਿਤਾ ਵਿਚ ਪ੍ਰਤੀਰੋਧ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋ ਬਸਤੀਵਾਦੀ ਦੌਰ ਦੀ ਪੰਜਾਬੀ ਕਵਿਤਾ ਪੁਨਰ ਵਿਚਾਰ ਵਿਸ਼ੇ ਤੇ ਕਰਵਾਏ ਸੈਮੀਨਾਰ ਵਿਚ 19 ਫਰਵਰੀ 2010 ਨੂੰ ਪੜ੍ਹਿਆ ਪਰਚਾ।
86 ਼ਪੰਜਾਬੀ ਵਿਚ ਸਬਾਲਟਰਨ ਕੌਣ, ਡਿਪਾਰਟਮੈਂਟ ਆਫ ਇੰਗਲਿਸ਼ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਰਾਈਟਿੰਗ ਸਬਾਲਟਰਨ ਅਕਰੌਸ ਹਿਸਟਰੀਜ਼, ਕਲਚਰਜ਼, ਜੁਗਰਾਫੀਜ਼ ਵਿਸ਼ੇ ਤੇ 25ਸ਼26 ਫਰਵਰੀ 2010 ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
87 ਼ਆਈ. ਸੀ.ਟੀ.ਅਤੇ ਪਾਰ ਰਾਸ਼ਟਰੀ ਪੰਜਾਬੀ ਸਭਿਆਚਾਰ ਦਾ ਉਭਾਰ, ਵਰਲਡ ਪੰਜਾਬੀ ਸੈਂਟਰ ਵੱਲੋਂ ਟਰਾਂਸਨੈਸ਼ਨਲ ਪੰਜਾਬੀ ਕਲਚਰ ਚੈਲੇਂਜਜ਼ ਐਂਡ ਆਪਰਚੂਨਿਟੀ ਵਿਸ਼ੇ ਤੇ 28 ਫਰਵਰੀ ਅਤੇ 1 ਮਾਰਚ 2010 ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
88 ਼ਜੋਗਿੰਦਰ ਜੁਗਤ ਕੀ ਬਾਰਤਾ, ਜੋਗਿੰਦਰ ਸਿੰਘ ਰਾਹੀ ਅਭਿਨੰਦਨ ਸਮਿਤੀ, ਅੰਮ੍ਰਿਤਸਰ ਵੱਲੋਂ ਡਾ. ਜੋਗਿੰਦਰ ਸਿੰਘ ਰਾਹੀ ਚਿੰਤਨ, ਅਧਿਐਨ ਤੇ ਅਧਿਆਪਨ ਵਿਸ਼ੇ ਤੇ ਕਰਵਾਏ ਰਾਸ਼ਟਰੀ ਸੈਮੀਨਾਰ ਵਿਚ 11 ਮਾਰਚ 2010 ਨੂੰ ਪੜ੍ਹਿਆ ਪਰਚਾ।
89 ਼ਪੰਜਾਬੀ ਸਭਿਆਚਾਰ ਨਵੇਂ ਸੰਚਾਰ ਸਾਧਨਾਂ ਦੇ ਪ੍ਰਸੰਗ ਵਿਚ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪੰਜਾਬੀ ਸਭਿਆਚਾਰ ਵਰਤਮਾਨ ਚੁਣੌਤੀਆਂ ਵਿਸ਼ੇ ਤੇ 23 ਮਾਰਚ 2010 ਨੂੰ ਕਰਵਾਏ ਸੈਮੀਨਾਰ ਤੇ ਪੜ੍ਹਿਆ ਪਰਚਾ।
90 ਼ਬਸਤੀਵਾਦ ਤੇ ਪੰਜਾਬੀ ਕਵਿਤਾ, ਪੰਜਾਬੀ ਵਿਭਾਗ, ਯੂਨੀਵਰਸਿਟੀ ਆਫ ਦਿੱਲੀ ਵੱਲੋਂ ਬਸਤੀਵਾਦ, ਉੱਤਰ ਬਸਤੀਵਾਦ
ਅਤੇ ਸਾਹਿਤ ਵਿਸ਼ੇ ਤੇ 30 ਮਾਰਚ, 2010 ਨੂੰ ਕਰਵਾਏ ਰਾਸ਼ਟਰੀ ਸੈਮੀਨਾਰ ਤੇ ਪੜ੍ਹਿਆ ਪਰਚਾ।
91 ਼ਦ ਵਰਲਡ ਦ ਪੋਇਟ ਐਂਡ ਦ ਕਰਿਟਿਕ ਸੁਰਜੀਤ ਪਾਤਰ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਤ ਯੂਨੀਵਰਸਿਟੀ, ਦਿੱਲੀ ਵੱਲੋਂ 31 ਮਾਰਚ 2010 ਨੂੰ ਕਰਵਾਏ ਰਾਸ਼ਟਰੀ ਸੈਮੀਨਾਰ ਤੇ ਪੜ੍ਹਿਆ ਪਰਚਾ।
92 ਼ਰੇਸ ਕਲਾਸ ਤੇ ਜੰਗ ਨਵ ਸੋਸ਼ਣਕਾਰੀ ਸੰਸਾਰ ਪ੍ਰਬੰਧ ਦੀ ਬੇਨਕਾਬੀ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਤੇ 17 ਅਪ੍ਰੈਲ 2010 ਨੂੰ ਪੜ੍ਹਿਆ ਪਰਚਾ।
ਸੈਮੀਨਾਰਾਂਗ਼ਕਾਨਫਰੰਸਾਂਗ਼ਗੋਸ਼ਟੀਆਂ ਵਿਚ ਭਾਗ ਲਿਆ
1. ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਜਾਂਦੀ ਸਾਲਾਨਾ ਪੰਜਾਬੀ ਵਿਕਾਸ ਕਾਨਫਰੰਸ ਵਿਚ 1990 ਤੋਂ ਲੈ ਕੇ ਹੁਣ ਤਕ ਲਗਾਤਾਰ ਡੈਲੀਗੇਟ ਵਜੋਂ ਭਾਗ ਲਿਆ।
2. ਪ੍ਰੀਤਲੜੀ ਟਰੱਸਟ ਅਤੇ ਕਰਿੱਡ ਵੱਲੋਂ ਕਰਵਾਏ 30-31 ਮਾਰਚ-1995 ਨੂੰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਤੇ ਉਨ੍ਹਾਂ ਦਾ ਸਮਾਂ ਵਿਸ਼ੇ ਤੇ ਕਰਵਾਏ ਸੈਮੀਨਾਰ ਵਿਚ ਬਹਿਸ ਕਰਤਾ ਵਜੋਂ ਭਾਗ ਲਿਆ।
3. ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਸਾਹਿਤ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਰਵਿੰਦਰਾ ਭਵਨ ਦਿੱਲੀ ਵਿਖੇ ਕਰਵਾਈ 4-6 ਮਾਰਚ 1997 ਗੋਸ਼ਟੀ ਵਿਚ ਬਹਿਸ ਦੇ ਆਰੰਭ ਕਰਤਾ ਵਜੋਂ ਭਾਗ ਲਿਆ।
4. ਥੀਏਟਰ ਐਂਡ ਟੈਲੀਵਿਜ਼ਨ ਵਿਭਾਗ ਵੱਲੋਂ ਪੰਜਾਬੀ ਅਕੈਡਮੀ ਦਿੱਲੀ ਅਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ 28-30 ਅਕਤੂਬਰ 99 ਨੂੰ ਅੰਧਰੇਟਾ ਵਿਖੇ ਥੀਏਟਰ: ਇਕੀਵੀਂ ਸਦੀ ਦੀਆਂ ਚਣੌਤੀਆਂ ਅਤੇ ਸੰਭਾਵਨਾਵਾਂ ਵਿਸੇ਼ ਤੇ ਕਰਵਾਏ ਸੈਮੀਨਾਰ ਵਿਚ ਬਹਿਸ ਕਰਤਾ ਵਜੋਂ ਭਾਗ ਲਿਆ।
5. ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 9-10 ਮਾਰਚ 2002 ਨੂੰ ਪੰਜਾਬੀ ਕਹਾਣੀ ਦਾ ਪੁਨਰ ਮੁਲੰਕਣ ਵਿਸ਼ੇ ਤੇ ਕਰਵਾਏ ਸੈਮੀਨਾਰ ਵਿਚ ਡੈਲੀਗੇਟ ਵਜੋਂ ਭਾਗ ਲਿਆ।
6. ਪੱਤਰ ਵਿਹਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਦੋ ਰੋਜ਼ਾ ਸੈਮੀਨਾਰ ਸਾਹਿਤ ਵਿਚ ਅਜੋਕੇ ਪਰਿਪੇਖ ਵਿਚ ਮਿਤੀ 6-7-11-2002 ਵਿਚ ਡੈਲੀਗੇਟ ਵਜੋਂ ਭਾਗ ਲਿਆ।
ੱ 7. ਪੰਜਾਬੀ ਸਾਹਿਤ ਅਧਿਐਨ ਵਿਭਾਗ, ਵੱਲੋਂ ਵੀਹਵੀਂ ਸਦੀ ਦੀ ਪੰਜਾਬੀ ਕਵਿਤਾ : ਵਿਭਿੰਨ ਪਰਿਪੇਖ ਵਿਸ਼ੇ ਤੇ ਕਰਵਾਏ ਦੋ ਰੋਜ਼ਾ ਸੈਮੀਨਾਰ ਮਿਤੀ 14,15-11-2002 ਨੂੰ ਡੈਲੀਗੇਟ ਵਜੋਂ ਭਾਗ ਲਿਆ।
8. ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 18-12-2002 ਨੂੰ ਪੰਜਾਬੀ ਭਾਸ਼ਾ ਦਾ ਭਵਿੱਖ, ਤੌਖਲੇ, ਆਸਾਂ ਤੇ ਯੋਜਨਾਵਾਂ ਵਿਸ਼ੇ ਤੇ ਹੋਏ ਸੈਮੀਨਾਰ ਵਿਚ ਡੈਲੀਗੇਟ ਵਜੋਂ ਭਾਗ ਲਿਆ।
9. ਪੰਜਾਬੀ ਅਕਾਦਮੀ ਦਿੱਲੀ ਵੱਲੋ 12-13 ਜਨਵਰੀ 2003 ਨੂੰ ਅੰਤਰ ਰਾਸ਼ਟਰੀ ਪੰਜਾਬੀ ਲੇਖਕ ਸੰਮੇਲਨ ਵਿਚ ਡੈਲੀਗੇਟ ਵਜੋਂ ਭਾਗ ਲਿਆ।
10. ਮਿਤੀ 22-23ਫਰਵਰੀ,2003 ਨੂੰ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਕਰਵਾਏ ‘ਮਾਰਕਸਵਾਦੀ ਸਾਹਿੱਤ ਚਿੰਤਨ ਅਤੇ ਸਮਕਾਲੀ ਸਰੋਕਾਰ‘ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਭਾਗ ਲਿਆ।
11. ਮਿਤੀ 9 ਮਾਰਚ,2003 ਨੂੰ ਇੰਟਰਨੈਸ਼ਨਲ ਸੈਂਟਰ ਫ਼ਾਰ ਪੰਜਾਬੀ ਸਟੱਡੀਜ਼ ਵੱਲੋਂ ਲਿਖਤਾਂ ਦੇ ਪ੍ਰਸੰਗ ਵਿਸ਼ੇ ਉਤੇ ਇਕ ਰੋਜ਼ਾ ਸੈਮੀਨਾਰ ਵਿਚ ਭਾਗ ਲਿਆ।
12. ਪੰਜਾਬੀ ਸਭਿਆਚਾਰਕ ਸੱਥ (ਰਜਿ)ਸੰਗਰੂਰ ਵੱਲੋਂ 7 ਜੂਨ 2003 ਨੂੰ ਕਰਵਾਈ ਗੋਸ਼ਟੀ ਦੀ ਪ੍ਰਧਾਨਗੀ
13. ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 16,17 ਅਗਸਤ-2003 ਨੂੰ ਸਮਕਾਲੀ ਸਾਹਿਤਕ ਦ੍ਰਿਸ਼ ਦੋ ਰੋਜ਼ਾ ਸੈਮੀਨਾਰ ਵਿਚ ਬਹਿਸ ਕਰਤਾ ਵਜੋਂ ਭਾਗ ਲਿਆ।
14. ਗੋਬਿੰਦ ਸਦਨ ਇੰਸੀਚਿਊਟ ਆਫ ਅਡਵਾਂਸ ਸਟੱਡੀਜ਼ ਇਨ ਕੰਪੈਰੇਟਿਵ ਰਿਲੀਜ਼ਨ ਦਿੱਲੀ ਵੱਲੋਂ 7-8ਨਵੰਬਰ, 2003 ਨੂੰ ਗੁਰੂ ਗ੍ਰੰਥ ਸਾਹਿਬ ਯੂਨੀਵਰਸਲ ਕਮਿਊਨਿਟੀ ਵਿਸ਼ੇ ਤੇ ਕਰਵਾਏ ਸੈਮੀਨਾਰ ਵਿਚ ਭਾਗ ਲਿਆ।
15. ਵਰਲਡ ਪੰਜਾਬੀ ਕਾਂਗਰਸ ਵੱਲੋਂ 29,30,31 ਜਨਵਰੀ 2004 ਨੂੰ ਲਾਹੌਰ (ਪਾਕਿਸਤਾਨ) ਵਿਖੇ ਕਰਵਾਈ ਵਰਲਡ
ਪੰਜਾਬੀ ਕਾਂਗਰਸ ਵਿਚ ਡੈਲੀਗੇਟ ਵਜੋਂ ਭਾਗ ਲਿਆ।
16. ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਗੁਰਬਾਣੀ ਦਾ ਕਾਵਿ ਸ਼ਾਸਤਰ‘ ਵਿਸ਼ੇ ਤੇ 6 ਮਈ,2004 ਨੂੰ ਕਰਵਾਏ ਰਾਸ਼ਟਰੀ ਸੈਮੀਨਾਰ ਵਿਚ ਡੈਲੀਗੇਟ ਵਜੋਂ ਭਾਗ ਲਿਆ।
17. ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਿਤੀ 29 ਅਕਤੂਬਰ,2004 ਨੂੰ ਇਕ ਰੋਜ਼ਾ ਸੈਮੀਨਾਰ ਵਿਚ ਭਾਗ ਲਿਆ।
18. ਪੰਜਾਬੀ ਯੂਨੀਵਰਸਿਟੀ, ਵੱਲੋਂ 1-3 ਦਸੰਬਰ 2004 ਨੂੰ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਡੈਲੀਗੇਟ ਵਜੋਂ ਭਾਗ ਲਿਆ।
19. ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਿਤੀ 6-7 ਜਨਵਰੀ,2005 ਨੂੰ ਦੋ ਰੋਜ਼ਾ ਸੈਮੀਨਾਰ ਵਿਚ ਭਾਗ ਲਿਆ।
20. ਗੁਰੂ ਗੋਬਿੰਦ ਸਿੰਘ, ਡਿਪਾਰਟਮੈਂਟ ਆਫ ਰਿਲੀਜਸ ਸਟੱਡੀ ਵੱਲੋਂ, ਰਿਲੀਜ਼ਨ ਐਂਡ ਐਥੀਕਲ ਇਨ ਦਾ ਵਰਲਡ ਟੂ ਡੇ ਵਿਸ਼ੇ ਤੇ ਮਿਤੀ 15-16 ਫਰਵਰੀ, 2005 ਨੂੰ ਕਰਵਾਏ ਸੈਮੀਨਾਰ ਵਿਚ ਭਾਗ ਲਿਆ।
21 ਼ ਸਾਹਿਤ ਵਿਚਾਰ ਮੰਚ, ਬਰਨਾਲਾ ਵੱਲੋਂ ਪੰਜਾਬੀ ਨਾਵਲ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਟੀ ਼ਆਰ ਼ਵਿਨੋਦ ਦਾ ਸਾਹਿਤ ਚਿੰਤਨ, ਵਿਸ਼ੇ ਤੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ,ਬਰਨਾਲਾ ਵਿਖੇ 29 ਮਈ, 2005 ਨੂੰ ਸੈਮੀਨਾਰ ਵਿਚ ਭਾਗ ਲਿਆ।
22. ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰੋ. ਮੋਹਨ ਸਿੰਘ ਸਾਹਿਤ : ਵਿਭਿੰਨ ਪਰਿਪੇਖ ਵਿਸ਼ੇ ਤੇ 19 ਅਕਤੂਬਰ 2005 ਨੂੰ ਕਰਵਾਏ ਸੈਮੀਨਾਰ ਵਿਚ ਭਾਗ ਲਿਆ।
23. ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ 7 ਨਵੰਬਰ 2005 ਨੂੰ ਗੁਰੂ ਤੇਗ ਬਹਾਦਰ ਬਾਰੇ ਲੈਕਚਰ ਵਿਚ ਭਾਗ ਲਿਆ।
24. ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ : ਸਿਧਾਂਤ ਅਤੇ ਰੂਪਾਂਤਰਣ ਵਿਸ਼ੇ ਤੇ 5-7 ਮਾਰਚ 2008 ਨੂੰ ਕਰਵਾਏ ਸੈਮੀਨਾਰ ਤੇ ਕਨਵੀਨਰ ਵਜੋਂ ਕੰਮ ਕੀਤਾ।
24 ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ 30-31 ਮਾਰਚ 2008 ਨੂੰ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਡੈਲੀਗੇਟ ਵਜੋਂ ਭਾਗ ਲਿਆ
25. ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 30 ਅਪ੍ਰੈਲ ਅਤੇ 1 ਮਈ ਨੂੰ ਕਰਵਾਈ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿਚ ਮੈਂਬਰ, ਅਕੈਡਮਿਕ ਕਮੇਟੀ ਵਜੋਂ ਕੰਮ ਕੀਤਾ ਅਤੇ ਡੈਲੀਗੇਟ ਵਜੋਂ ਭਾਗ ਲਿਆ।
26. ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਮਿਤੀ 17,18 ਜਨਵਰੀ 2009 ਨੂੰ ਕਰਵਾਏ ਰਾਸ਼ਟਰੀ ਭਾਸ਼ਾਵਾਂ ਸਿਖਰ ਸੰਮੇਲਨ ਵਿਚ ਭਾਗ ਲਿਆ ਅਤੇ ਮੰਚ ਸੰਚਾਲਨਾ ਤੇ ਰਿਪੋਰਟ ਪੇਸ਼ ਕੀਤੀ।
27. ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਮਿਤੀ 24, 25 ਫਰਵਰੀ 2009 ਨੂੰ ਕਰਵਾਈ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਡੈਲੀਗੇਟ ਵਜੋਂ ਹਿੱਸਾ ਲਿਆ।
28.ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1ਸ਼2ਸਤੰਬਰ ਨੂੰ ਕਰਵਾਈ ਦੂਜੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿਚ ਮੈਂਬਰ, ਸਭਿਆਚਾਰਕ ਕਮੇਟੀ ਵਜੋਂ ਕੰਮ ਕੀਤਾ ਅਤੇ ਡੈਲੀਗੇਟ ਵਜੋਂ ਭਾਗ ਲਿਆ।
29. ਬਾਬਾ ਫਰੀਦ ਕਾਲਜ ਵੱਲੋਂ 21 ਨਬੰਵਰ 2009 ਨੂੰ ਆਧੁਨਿਕ ਪੰਜਾਬੀ


0 Comments:
Post a Comment
<< Home